ਬਟਾਲਾ, 3 ਜੁਲਾਈ (ਨਰਿੰਦਰ ਬਰਨਾਲ) ਸਿਖਿਆ ਵਿਭਾਗ ਵਿੱਚ ਬੀਤੇ ਦਿਨੀ ਕੀਤੀਆਂ ਗਈਆਂ ਪ੍ਰਿੰਸੀਪਲਾਂ ਦੀਆਂ ਬਦਲੀਆਂ ਦੌਰਾਨ ਸ੍ਰੀ ਅਨਿਲ ਸ਼ਰਮਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਖੁਜਾਲਾ ਦੀ ਬਦਲੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਮੁੰਡੇ ਬਟਾਲਾ ਕਰ ਦਿਤੀ ਗਈ। ਸ੍ਰੀ ਅਨਿਲ ਸ਼ਰਮਾ ਅੱਜ ਲੜਕੇ ਸਕੂਲ ਬਟਾਲਾ ਵਿਖੇ ਆਪਣੀ ਹਾਜ਼ਰੀ ਦੇ ਦਿਤੀ ਗਈ ਹੈ। ਅੱਜ ਹਾਜ਼ਰ ਹੋਣ ਮੌਕੇ ਉਹਨਾਂ ਦੇ ਨਾਲ ਡਿਪਟੀ ਡੀ ਈ ੳ ਸ੍ਰੀ ਭਾਂਰਤ ਭੂਸ਼ਨ, ਸ੍ਰੀ ਰਵਿੰਦਰ ਪਾਲ ਸਿੰਘ ਚਾਹਲ, ਏ ਈ ੳ ਸ੍ਰੀ ਬੂਟਾ ਸਿੰਘ, ਸ੍ਰੀ ਹਰਦੀਪ ਸਿੰਘ ਚਾਹਲ ਧੁੱਪਸੜੀ, ਸ੍ਰੀ ਮਤੀ ਇੰਦਰਜੀਤ ਕੌਰ ਵਾਲੀਆ, ਸ੍ਰੀ ਮਤੀ ਜਸਵੰਤ ਕੌਰ, ਬਾਬਾ ਤਾਰਾ ਸਿੰਘ, ਰਵਿੰਦਰਜੀਤ ਸਿੰਘ ਪੰਨੂੰ, ਤਰਸੇਮ ਪਾਲ, ਰਜ਼ਨੀਸ਼ ਕੁਮਾਰ, ਰਜਿੰਦਰ ਸਰਮਾ, ਨੰਿਰਦਰ ਬਿਸਟ, ਜੀਵਨ ਅਗਰਵਾਲ, ਬਲਵਿੰਦਰ ਸਿੰਘ ਕਾਦੀਆਂ, ਸੁਮਨ ਬਾਲਾ, ਰਜਿੰਦਰ ਸਿੰਘ, ਮੰਗਲ ਸਿਘ, ਵਰਿੰਦਰ ਰੰਧਾਵਾ, ਲਖਵਿੰਦਰ ਸਿੰਘ, ਦਲਜੀਤ ਸਿੰਘ ,ਕੰਵਲਜੀਤ ਸਿੰਘ ਰਣਜੀਤ ਸਿੰਘ ਡੀ ਪੀ ਆਦਿ ਸਮੂਹ ਸਟਾਫ ਤੋ ਇਲਾਵਾ ਸ਼ਹਿਰ ਦੀਆਂ ਉਚ ਸ਼ਖਸੀਅਤਾ ਸਾਮਿਲ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media