Sunday, October 11, 2026

ਆਈ.ਆਈ.ਐਮ ਦੇ ਨੀਂਹ ਪੱਥਰ ਰੱਖਣ ਮੌਕੇ ਹੋਈ ਰੈਲੀ ਦੌਰਾਨ ਚਰਚਾ ਦਾ ਵਿਸ਼ਾ ਰਹੇ ਮੁੱਦੇ ਤੇ ਕੀਤੇ ਐਲਾਨ

PPN1407201507
•       ਖੇਤੀ ਨੂੰ ਆਰਥਿਕ ਤੌਰ ‘ਤੇ ਸਥਿਰ ਕਰਨ ਲਈ ਖੇਤੀ ਅਧਾਰਿਤ ਸੂਬਿਆਂ ਦਾ ਕੌਮੀ  ਸਬ ਗਰੁੱਪਖਾਕਾ ਤਿਆਰ ਕਰਨ ਵਿੱਚ ਸਹਾਈ ਹੋਵੇਗਾ

•       ਬਾਦਲ ਵੱਲੋਂ ਭਲਕੇ ਪ੍ਰਧਾਨ ਮੰਤਰੀ ਨਾਲ ਮਸਲਾ ਵਿਚਾਰਿਆ ਜਾਵੇਗਾ
•       ਕਿਸਾਨਾਂ ਲਈ ਫਸਲੀ ਬੀਮਾ ਯੋਜਨਾ ਦੀ ਵਕਾਲਤ
•       ਐਨ.ਡੀ.ਏ. ਸਰਕਾਰ ਵੱਲੋਂ ਸੜਕੀ ਪ੍ਰਾਜੈਕਟਾਂ ਦੇ ਫੰਡਾਂ ਨਾਲ ਤਾਂ ‘ਦੋ ਟਰੱਕ’ ਨੋਟਾਂ ਨਾਲ ਭਰ ਜਾਣਗੇ
•       ਕੌਮੀ ਸਿਆਸਤ ਵਿੱਚ ਸਰਦਾਰ ਪਰਕਾਸ਼ ਸਿੰਘ ਬਾਦਲ ਅਜ਼ੀਮ ਸ਼ਖਸੀਅਤ-ਅਰੁਣ ਜੇਤਲੀ
•       ਕੌਮੀ ਸਿੰਜਾਈ ਨੈਟਵਰਕ ਲਈ 50000 ਕਰੋੜ ਰੁਪਏ ਦੇ ਪ੍ਰਾਜੈਕਟ ਤੋਂ ਪੰਜਾਬ ਨੂੰ ਵੱਡਾ ਲਾਹਾ ਮਿਲੇਗਾ
•       ਕਿਸਾਨਾਂ ਲਈ ਫਸਲੀ ਬੀਮਾ ਯੋਜਨਾ ਵਿਚਾਰ ਅਧੀਨ
•       ‘ਅਮਰੁਤ’ ਸਕੀਮ ਅਧੀਨ ਸੂਬੇ ਦੇ 16  ਸ਼ਹਿਰਾਂ ਦੀ ਚੋਣ-ਵੈਂਕੱਈਆ ਨਾਇਡੂ
•       ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣਾਂ ਬਹਾਲ ਕਰਨ ਤੋਂ ਇਲਾਵਾ ਆਦਮਪੁਰ ਤੇ ਹਲਵਾਰਾ ਏਅਰ ਫੋਰਸ ਏਅਰਪੋਰਟ ਨੂੰ ਘਰੇਲੂ ਹਵਾਈ ਅੱਡਿਆਂ ਵਜੋਂ ਮਾਨਤਾ ਦਿੱਤੀ ਜਾਵੇ-ਸੁਖਬੀਰ ਸਿੰਘ ਬਾਦਲ
•       ਕੈਪਟਨ ਨੂੰ ਆਮ ਲੋਕਾਂ ਦੀ ਪ੍ਰਵਾਹ ਨਹੀਂ-ਉਪ ਮੁੱਖ ਮੰਤਰੀ
•       ਮਜੀਠੀਆ ਵੱਲੋਂ ਪੂਰਬੀ ਰੇਲ ਮਾਲ ਲਾਂਘੇ ਦਾ ਅਟਾਰੀ ਤੱਕ ਵਿਸਤਾਰ ਕਰਨ ਦੀ ਮੰਗ
•       ਸੂਬੇ ਲਈ ਵੱਡੇ ਵਿਕਾਸ ਪ੍ਰਾਜੈਕਟਾਂ ਬਦਲੇ ਜੇਤਲੀ ਦਾ ਧੰਨਵਾਦ
•       ਮੁੱਖ ਮੰਤਰੀ ਤੇ ਜੇਤਲੀ ਵੱਲੋਂ ਮੈਰੀਟੋਰੀਅਸ ਸਕੂਲ ਅਤੇ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਦਾ ਦੌਰਾ

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply