
ਅੰਮ੍ਰਿਤਸਰ, 16 ਜੁਲਾਈ (ਪ੍ਰੀਤਮ ਸਿਮਘ) – ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਦੀ ਆਮਦ ‘ਤੇ ਅਕਾਲੀ ਭਾਜਪਾ ਗਠਜੋੜ ਵੱਲੋਂ ਰਣਜੀਤ ਐਵੀਨਿਊ ਵਿਖੇ ਕਰਵਾਈ ਗਈ ਰੈਲੀ ‘ਚ ਭਾਗ ਲੈਣ ਵਾਸਤੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਦੇ ਦਿਸ਼ਾ ਨਿਰਦੇਸ਼ਾਂ ਸਦਕਾ ਵਾਰਡ ਨੰ. 38, ਗੰਡਾ ਸਿੰਘ ਕਲੋਨੀ ਵਿਕਾਸ ਕਮੇਟੀ ਦੇ ਪ੍ਰਧਾਨ ਸ੍ਰ. ਭੁਪਿੰਦਰ ਸਿੰਘ ਰਾਜੂ ਅਤੇ ਉਹਨਾਂ ਦੇ ਨਾਲ ਸ੍ਰ. ਇੰਦਰਬੀਰ ਸਿੰਘ ਬੁਲਾਰੀਆ ਦੇ ਪੀ. ਏ ਪ੍ਰਮੋਧ ਵਿੱਕੀ, ਪੀ. ਏ ਅਵਤਾਰ ਸਿੰਘ ਤੇ ਇਲਾਕਾ ਨਿਵਾਸੀ ਤਰਨ ਤਾਰਨ ਰੋਡ ਤੋਂ ਰੈਲੀ ‘ਚ ਸ਼ਾਮਿਲ ਹੋਣ ਲਈ ਕਾਫਲੇ ਦੇ ਰੂਪ ੱਿਵ ਗਏ। ਇਸ ਮੌਕੇ ਤੇ ਸ੍ਰ. ਤਰਵਿੰਦਰ ਸਿੰਘ, ਅਰਵਿੰਦਰ ਸਿੰਘ, ਨਵਦੀਪ ਸਿੰਘ, ਮਨਦੀਪ ਸਿੰਘ, ਸੁਖਵਿੰਦਰ ਸਿੰਘ, ਮੱਲੀ ਸਾਹਿਬ, ਹਰਬੰਸ ਸਿੰਘ ਬੇਦੀ, ਬਲਵੰਤ ਸਿੰਘ, ਤਜਿੰਦਰ ਸਿੰਘ, ਹੈੱਡ ਮਾਸਟਰ ਹਰਬੰਸ ਸਿੰਘ ਹਾਜਰ ਸਨ।
Punjab Post Daily Online Newspaper & Print Media