Friday, March 13, 2026

ਬੀ. ਬੀ. ਕੇ. ਡੀ. ਏ. ਵੀ ਕਾਲਜ ਦੇ ਚਾਰ ਵਿਦਿਆਰਥੀਆਂ ਡੈਲਫ ਏ 1 ਪੇਪਰ ਕੀਤਾ ਪਾਸ

PPN2507201503ਅੰਮ੍ਰਿਤਸਰ, 25 ਜੁਲਾਈ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਚਾਰ ਵਿਦਿਆਰਥੀਆਂ (ਸਿਮਰਜੀਤ ਸਿੰਘ, ਜਸਬੀਰ ਕੌਰ, ਸੋਨਮ ਵਰਮਾ, ਸਾਨੀਆ ਕਪੂਰ ਤੇ ਡੈਲਫ ਏ 1 ਪੇਪਰ ਪਾਸ ਕੀਤਾ ਹੈ ਜਿਹੜਾ ਕਿ ਫਰਾਂਸ ਮਨਿਸਟਰੀ ਆਫ਼ ਐਜੂਕੇਸ਼ਨ (ਅਲਿਆਸ ਫਰਾਂਸੇ) ਚੰਡੀਗੜ ਵਲੋਂ ਲਿਆ ਜਾਂਦਾ ਹੈ। ਇਸ ਮੌਕੇ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ, ਵਾਈਸ ਪ੍ਰਿੰਸੀਪਲ ਮਿਸਿਜ਼ ਮਨਬੀਰ ਕੌਸ਼ਲ, ਸੰਚਾਲਕ ਮਨਜੋਤ ਸੰਧੂ ਅਤੇ ਫਰੈਂਚ ਵਿਭਾਗ ਦੇ ਮਿਸਿਜ਼ ਜਸਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਉਹਨਾਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।

Check Also

ਖਾਲਸਾ ਕਾਲਜ ਦੇ ਐਨ.ਸੀ.ਸੀ ਵਿਦਿਆਰਥੀ ਸਨਮਾਨਿਤ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਐਨ.ਸੀ.ਸੀ ਕੈਡਿਟਾਂ ਨੂੰ ਨਵੀਂ ਦਿੱਲੀ …

Leave a Reply