Wednesday, April 29, 2026

ਵਿਧਾਇਕ ਮੰਨਾ ਅਤੇ ਡੀ.ਸੀ ਅੰਮ੍ਰਿਤਸਰ ਨੇ ਕੀਤੀ ਅਧਿਕਾਰੀਆਂ ਮੀਟਿੰਗ- ਸੰਗਤ ਦਰਸ਼ਨ 27-28 ਨੂੰ

PPN2507201509ਬਾਬਾ ਬਕਾਲਾ, 25 ਜੁਲਾਈ (ਬਲਵਿੰਦਰ ਸਿੰਘ ਸੰਧੂ) – ਬਾਬਾ ਬਕਾਲਾ ਸਾਹਿਬ ਵਿਖੇ ਹਲਕਾ ਵਿਧਾਇਕ ਮਨਜੀਤ ਸਿੰਘ ਮੰਨਾ ਅਤੇ ਡੀ.ਸੀ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਵੱਖ ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ 27-28 ਜੁਲਾਈ ਨੂੰ ਹਲਕਾ ਬਾਬਾ ਬਕਾਲਾ ਸਾਹਿਬ ਦੇ ਵੱਖ ਵੱਖ ਪਿੰਡਾਂ ਵਿੱਚ ਕਰਵਾਏ ਜਾ ਰਹੇ ਸੰਗਤ ਦਰਸ਼ਨ ਸਮਾਗਮਾਂ ਲਈ ਰੂਪ ਰੇਖਾ ਤਿਆਰ ਕੀਤੀ।ਇਸ ਮੋਕੇ ਸ੍ਰੀ ਵਿਮਲ ਸੇਤੀਆ ਐਸ.ਡੀ.ਐਮ. ਬਾਬਾ ਬਕਾਲਾ ਸਾਹਿਬ, ਸ੍ਰੀ ਰੋਹਿਤ ਗੁਪਤਾ ਐਸ.ਡੀ.ਐਮ. ਅੰਮ੍ਰਿਤਸਰ, ਡਾ: ਜੈ ਸਿੰਘ ਸਿਵਲ ਸਰਜਨ ਅੰਮ੍ਰਿਤਸਰ, ਸ੍ਰੀ ਆਗਰਾ ਡੀ.ਡੀ.ਪੀ.ਓ. ਅੰਮ੍ਰਿਤਸਰ, ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਡਾ: ਹਰਜੀਤ ਸਿੰਘ ਮੀਆਂਵਿੰਡ ਪ੍ਰਧਾਨ ਨਿਊ ਭੱਠਾ ਮਾਲਕ ਐਸੋਸੀਏਸ਼ਨ, ਬਲਬੀਰ ਸਿੰਘ ਐਸ.ਪੀ., ਮਨਜੀਤ ਸਿੰਘ ਤਹਿਸੀਲਦਾਰ, ਮੈਡਮ ਰੌਬਨਜੀਤ ਕੌਰ ਨਾਇਬ ਤਹਿਸੀਲਦਾਰ ਬਾਬਾ ਬਕਾਲਾ, ਮਨਮੋਹਣ ਸਿੰਘ ਰੰਧਾਵਾ ਬੀ.ਡੀ.ਪੀ. ਰਈਆ, ਐਸ.ਪੀ. ਸੌਂਧੀ ਐਕਸੀਅਨ ਬਿਆਸ, ਡਾ: ਤਰਸੇਮ ਸਿੰਘ ਸੀਨੀਅਰ ਮੈਡੀਕਲ ਅਫਸਰ., ਸੋਹਣ ਸਿੰਘ ਭੱਟੀ ਡੀ.ਐਸ.ਪੀ. ਬਾਬਾ ਬਕਾਲਾ, ਪ੍ਰੀਤਇੰਦਰ ਸਿੰਘ ਥਾਣਾ ਮੁਖੀ ਬਿਆਸ, ਚੇਅਰਮੈਨ ਜ: ਗੁਰਵਿੰਦਰਪਾਲ ਸਿੰਘ ਰਈਆ, ਚੇਅਰਮੈਨ ਹਰਿੰਦਰ ਸਿੰਘ ਬੱਬੂ ਕਾਲੇਕੇ, ਹਰਪ੍ਰੀਤ ਸਿੰਘ ਹੈਪੀ ਖੱਖ ਪੀ.ਏ., ਹਰਜਿੰਦਰ ਸਿੰਘ ਗੋਲ੍ਹਣ ਸਿਆਸੀ ਸਕੱਤਰ, ਮੀਤ ਮੈਨੇਜਰ ਬਾਬਾ ਮੋਹਣ ਸਿੰਘ ਕੰਗ, ਕੁਲਵਿੰਦਰ ਸਿੰਘ ਗਹਿਰੀ ਮੰਡੀ, ਸਤਿੰਦਰਬੀਰ ਸਿੰਘ ਡੀ.ਈ.ਓ. (ਸ.). ਰਜਿੰਦਰਜੀਤ ਕੌਰ ਬੀ.ਡੀ.ਪੀ.ਓ. ਜੰਡਿਆਲਾ ਗੁਰੂ, ਰਮਿੰਦਰ ਸਿੰਘ ਬਾਠ ਡੀ.ਐਫ.ਐਸ.ਓ., ਹਰਜਿੰਦਰ ਸਿੰਘ ਕਲਸੀ ਏ.ਪੀ.ਆਰ.ਓ, ਜੁਗਰਾਜ ਸਿੰਘ ਰੰਧਾਵਾ ਡੀ.ਈ.ਓ. (ਪ) ਸੁਖਬੀਰ ਸਿੰਘ ਸੋਢੀ ਡੀ.ਐਮ.ਓ., ਸ੍ਰੀ ਗੁਲਸ਼ਨ ਜ਼ਿਲ੍ਹਾ ਸਮਾਲ ਸੇਵਿੰਗ ਅਫਸਰ, ਸ੍ਰੀ ਪਵਨ ਮਲਹੋਤਰਾ ਡਿਪਾਟੀ ਡਾਇਰੈਕਟਰ ਪਸ਼ੂ ਪਾਲਣ, ਜੋਗਿੰਦਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ, ਅਤੇ ਹੋਰ ਅਧਿਕਾਰੀਆਂ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply