Sunday, June 14, 2026

ਗੋਲਡਨ ਈਰਾ ਸਕੂਲ ਦੀ ਟੀਮ ਉਪ ਜੇਤੂ ਬਣੀ

PPN2807201505

ਸੰਦੌੜ, 28 ਜੁਲਾਈ (ਹਰਮਿੰਦਰ ਸਿੰਘ ਭੱਟ) – ਗੋਲਡਨ ਈਰਾ ਮਿਲੇਨੀਅਮ ਸਕੂਲ਼ ਸੁਲਤਾਨਪੁਰ ਬਧਰਾਵਾ ਦੇ ਵਿਦਿਆਰਥੀਆ ਨੇ ਪੜਾਈ ਨਾਲ ਨਾਲ ਖੇਡਾ ਦੇ ਖੇਤਰ ਵਿਚ ਸਕੂਲ਼ ਦਾ ਨਾਮ ਰੌਸਨ ਕੀਤਾ।ਸਰਕਾਰੀ ਸੀਨੀਅਰ ਸਕੈੰਡਰੀ ਸਕੂਲ ਜਿ’ਤਵਾਲ ਕਲਾਂ ਹੋਏ ਜੋਨ ਪੱਧਰੀ ਖੇਡ ਮੁਕਾਬਲੇ ਵਿਚ ਸਕੂਲ ਦੀ ਕ੍ਰਿਕਟ ਟੀਮ ਨੇ ੧੪ ਸਾਲਾ ਉਮਰ ਵਰਗ ਵਿਚ ਦੂਜੇ ਸਥਾਨ ਤੇ ਰਹੀ ।
ਇਸ ਸੰਬਧੀ ਜਾਣਕਾਰੀ ਦੰਦਿਆ ਸਕੂਲ਼ ਦੇ ਚੇਅਰਮੈਨ ਪ੍ਰੀਤਇੰਦਰ ਸਿੰਘ ਸਿੱਧੂ ਤੇ ਭਗਵਾਨ ਸਿੰਘ ਗਿੱਲ ਨੇ ਦੱਸਿਆ ਕਿ ਹੁਣ ਸਕੂਲ਼ ਦੇ ਕੁ’ਝ ਵਿਦਿਆਰਥੀਆ ਦੀ ਚੋਣ ਜਿਲਾ ਪ”ਧਰੀ ਮੁਕਾਬਲੇ ਲਈ ਕੀਤੀ ਹੈ ਉਹਨਾ ਕਿਹਾ ਵਿਦਿਆਰਥੀਆ ਨੂੰ ਸਕੂਲ਼ ਵਿਚ ਪੜਾਈ ਦੇ ਨਾਲ ਨਾਲ ਖੇਡਾਂ ਵੱਲ ਪੇ੍ਰਰਿਤ ਕਰਨ ਹਿੱਤ ਉਪਰਾਲੇ ਕੀਤੇ ਜਾ ਰਹੇ ਹਨ।ਸਕੂਲ਼ ਦੀ ਜੇਤੂ ਟੀਮ ਦਾ ਸਕੂਲ਼ ਪਹੁੰਚਣ ਤੇ ਸਾਨਦਾਰ ਸਵਾਗਤ ਕੀਤਾ।ਸਕੂਲ਼ ਦੇ ਵਿਦਿਆਰਥੀਆ ਦੀ ਇਸ ਪ੍ਰਾਪਤੀ ਲਈ ਸਮੂਹ ਵਿਦਿਆਰਥੀਆ ਨੇ ਖੁਸੀ ਦਾ ਇਜਹਾਰ ਕੀਤਾ।ਜੇਤੂ ਟੀਮ ਦੇ ਵਿਦਿਆਰਥੀਆ ਨੂੰ ਸਕੂਲ਼ ਦੇ ਚੇਅਰਮੈਨ ਪ੍ਰੀਤਇੰਦਰ ਸਿੰਘ ਸਿੱਧੂ,ਭਗਵਾਨ ਸਿੰਘ ਗਿੱਲ,ਸਕੁਲ਼ ਦੇ ਪ੍ਰਿੰਸੀਪਲ ਜਾਨਦੀਪ ਸਿੰਘ ਸੰਧੂ, ਹਰਮਨਦੀਪ ਸਿੰਘ ਸੰਧੂ, ਅਵਤਾਰ ਸਿੰਘ ਅਤੇ ਰਣਜੋਧ ਸਿੰਘ ਸੰਦੌੜ ਨੇ ਸਨਮਾਨਿਤ ਕੀਤਾ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply