ਮਾਲੇਰਕੋਟਲਾ/ਸਦੌੜ, 21 ਅਗਸਤ (ਹਰਮਿਦਰ ਸਿਘ ਭੱਟ) – ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਤੇ ਉੱਘੇ ਉਦਯੋਗਪਤੀ ਸ਼੍ਰੀ ਯਾਸੀਨ ਜੁਬੈਰੀ ਦੇ ਨੋਜ਼ਵਾਨ ਪੁੱਤਰ ਮੁਹੰਮਦ ਨਸੀਰ ਉਰਫ ਨੋਨੀ ਜਿਸ ਦੀ ਬੀਤੇ ਦਿਨੀ ਇੱਕ ਸੜਕ ਹਾਦਸੇ ਵਿੱਚ ਮੋਤ ਹੋ ਗਈ ਸੀ, ਦੀ ਰਸਮ-ਏ-ਕੁੱਲ 22 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 8:30 ਵਜੇ ਕਮਲ ਸਿਨੇਮਾ ਰੋਡ ਤੇ ਸਥਿਤ ਮੁਹੱਲਾ ਜੋੜਿਆਂ ਵਾਲਾ ਦੀ ਮਸਜਿਦ ਵਿੱਚ ਆਯੋਜਿਤ ਹੋਵੇਗੀ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media