ਹੁਸ਼ਿਆਰਪੁਰ, 24 ਅਗਸਤ (ਸਤਵਿੰਦਰ ਸਿੰਘ) – ਮਾਤਾ ਚਿੰਤਪੁਰਨੀ ਜੀ ਦੇ ਚੱਲ ਰਹੇ ਨਵਰਾਤਰਿਆਂ ਦੇ ਮੇਲਿਆਂ ਦੌਰਾਨ ਸ਼ਰਧਾਲੂਆਂ ਦੀ ਭਾਰੀ ਆਮਦ ਨੂੰ ਮੁੱਖ ਰਖਦਿਆਂ ਸ਼ਾਲੀਮਾਰ ਕੱਲਬ ਵੱਲੋਂ ਚੌਹਾਲ ਨਜ਼ਦੀਕ ਪੈਟਰੋਲ ਪੰਪ ‘ਤੇ ਤਿੰਨ ਰੋਜ਼ਾ ਲੰਗਰ ਲ਼ਗਾਇਆ ਗਿਆ।ਜਿਸ ਦੌਰਾਨ ਹਲਵਾ ਪ੍ਰਸ਼ਾਦ,ਆਲੂ ਟਿੱਕੀ, ਕੌਫੀ, ਕੁਲਫੀ, ਆਈਸ ਕ੍ਰੀਮ ਆਦਿ ਖਾਣ ਪੀਣ ਵਾਲੀਆਂ ਵਸਤਾਂ ਦਾ ਲੰਗਰ ਲਾਇਆ ਗਿਆ।ਇਸ ਮੌਕੇ ਅਰਵਿੰਦ ਵਰਮਾ, ਦੀਪੂ, ਰੌਕੀ, ਰਾਜਨ, ਲਵ, ਕੁਸ਼, ਬਿੰਦਰ, ਰਾਮ ਬਾਬੂ, ਅਮਰਜੀਤ ਸਿੰਘ ਅਤੇ ਹੋਰ ਅਨੇਕਾਂ ਸੇਵਾਦਾਰਾਂ ਨੇ ਲੰਗਰ ਦੇ ਪ੍ਰਬੰਧਾਂ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਵਿੱਚ ਅਹਿਮ ਸੇਵਾਂ ਨਿਭਾਈਆਂ ਗਈਆਂ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media