Sunday, September 27, 2026

ਮਾਤਾ ਚਿੰਤਪੁਰਨੀ ਭਜਨ ਮੰਡਲੀ ਵੱਲੋ ਲਗਾਇਆ ਗਿਆ ਲੰਗਰ

PPN0508201510

ਪੱਟੀ, 5 ਸਤੰਬਰ (ਅਵਤਾਰ ਸਿਘ ਢਿੱਲੋ, ਰਣਜੀਤ ਸਿਘ ਮਾਹਲਾ) – ਮਾਤਾ ਚਿੰਤਪੁਰਣੀ ਭਜਨ ਮੰਡਲੀ ਵੱਲੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੰਗਰ ਭਡਾਰਾ ਲਗਾਇਆ ਗਿਆ।ਭਜਨ ਮੰਡਲੀ ਦੇ ਪ੍ਰਧਾਨ ਸ੍ਰੀ ਮੁਰਲੀ ਮਨਹੋਰ ਨੇ ਦੱਸਿਆ ਕਿ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਪਿਛਲੇ 30-35 ਸਾਲਾ ਤੋ ਸੇਵਾ ਨਿਭਾਂਅ ਰਹੇ ਹਨ।ਉਹਨਾ ਦੱਸਿਆ ਕਿ ਭਜਨ ਮੰਡਲੀ ਵੱਲੋ ਹਰ ਸਾਲ ਮਾਤਾ ਚਿੰਤਪੁਰਨੀ ਵਿੱਖੇ ਲੰਗਰ ਲਗਾਇਆ ਜਾਦਾ ਹੈ ਅਤੇ ਜੋ ਵੀ ਮਾਇਆ ਬਚਦੀ ਹੈ, ਉਹ ਸ਼੍ਰੀ ਕ੍ਰਿਸਨ ਜਨਮ ਅੰਸਟਮੀ ਵਾਲੇ ਦਿਨ ਖੀਰ, ਪੂੜੇ, ਚੋਲ-ਛੋਲੇ, ਪੂੜੀ ਛੋਲਿਆਂ ਦਾ ਲੰਗਰ ਲਗਾਇਆ ਜਾਦਾ ਹੈ, ਜੋ ਰਾਤ 10-11 ਵਜੇ ਤੱਕ ਚਲਦਾ ਹੈ।ਇਸ ਮੌਕੇ ਪ੍ਰਧਾਨ ਮੁਰਲੀ ਮਨੋਹਰ, ਪਦਮ ਭਸੀਨ, ਕੌਸਲਰ ਪ੍ਰਿਸ ਭਾਟੀਆ, ਦੀਪਕ ਕੁਮਾਰ, ਬਿੱਲਾ ਰਾਮੂ, ਸਾਜਨ ਕੁਮਾਰ, ਮਨੀ ਆਦਿ ਹਾਜ਼ਰ ਸਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply