ਛੇਹਰਟਾ, 10 ਸਤੰਬਰ (ਸੁਖਬੀਰ ਖੁਰਮਨੀਆ) – ਸ਼ਿੰਗਾਰ ਐਵਿਨਿਊ ਛੇਹਰਟਾ ਦੀਆਂ ਗਲੀਆਂ ਵਿੱਚ ਆਰ.ਸੀ.ਸੀ ਫਲੋਰਿੰਗ ਦੇ ਕੰਮ ਦਾ ਉਦਘਾਟਨ ਅੱਜ ਕੌਂਸਲਰ ਅਮਰਬੀਰ ਸਿੰਘ ਸੰਧੂ ਅਤੇ ਭਾਜਪਾ ਦੇ ਹਲਕਾ ਇੰਚਾਰਜ ਰਕੇਸ਼ ਗਿੱਲ ਨੇ ਕੀਤਾ।ਇਸ ਮੌਕੇ ਸੰਧੂ ਅਤੇ ਗਿੱਲ ਨੇ ਕਿਹਾ ਕਿ ੩੦ ਲੱਖ ਦੇ ਨਗਰ ਨਿਗਮ ਵਲੋਂ ਕਰਵਾਏ ਜਾ ਰਹੇ ਕੰਮ ਵਿਚ ਸ਼ਿੰਗਾਰ ਐਵਿਨਿਊ ਦੀਆ ਸਾਰੀਆਂ ਗਲੀਆਂ ਵਿਚ ਆਰ.ਸੀ.ਸੀ ਫਲੋਰਿੰਗ ਦਾ ਕੰਮ ਹੋਵੇਗਾ।ਇਸ ਸਮੇਂ ਸੀਨੀਅਰ ਭਾਜਪਾ ਆਗੂ ਸ਼ਤੀਸ਼ ਬਲੂ, ਸਵਰਨ ਸਿੰਘ ਰੰਧਾਵਾ, ਬੀਬੀ ਬਲਵਿੰਦਰ ਕੌਰ ਸੰਧੂ, ਹਰਬੀਰ ਸਿੰਘ ਸੰਧੂੁ ਪ੍ਰਧਾਨ, ਕੁਲਵਿੰਦਰ ਸਿੰਘ ਢਿੱਲੋ ਸੀਨੀਅਰ ਮੀਤ ਪ੍ਰਧਾਨ, ਗੁਰਦਿਆਲ ਢਿੱਲੋਂ ਲਾਹੌਰੀਮਲ, ਦਲੀਪ ਸਿੰਘ ਪਟਵਾਰੀ ਕੈਸ਼ੀਅਰ, ਇੰਸਪੈਕਟਰ ਹਰਜਿੰਦਰ ਕੁਮਾਰ, ਹਰਪਾਲ ਸਿੰਘ ਢਿੱਲੋਂ, ਪਰਮਜੀਤ ਸਿੰਘ ਪੰਮਾ, ਸਰਬਜੀਤ ਸਿੰਘ ਸੱਬਾ, ਤਰਸੇਮ ਸਿੰਘ ਚੰਗਿਆੜਾ, ਸੁਖਦੇਵ ਸਿੰਘ ਸੋਨੀ, ਮਨਜੀਤ ਮਿੰਟਾ, ਸੁਖਦਿਆਲ ਸਿੰਘ ਭਕਨਾ, ਜਰਨੈਲ ਸਿੰਘ ਜੇ.ਈ, ਸਰਵਨ ਸਿੰਘ ਢਿੱਲੋਂ, ਦਲਜੀਤ ਸਿੰਘ ਢਿੱਲੋਂ, ਬਲਦੇਵ ਸਿੰਘ ਐਲ.ਆਈ.ਸੀ., ਰਮਨ ਕੁਮਾਰ, ਗੁਰਦੇਵ ਸਿੰਘ, ਡਾ. ਸੁਰਿੰਦਰ ਸਿੰਘ, ਸ਼ਰਮਾ ਆਈ.ਬੀ. ਡਾ. ਪ੍ਰੇਮ ਸਿੰਘ, ਠੇਕੇਦਾਰ ਰਾਣਾ ਪ੍ਰਤਾਪ ਸਿੰਘ, ਤਰਲੋਚਨ ਸਿੰਘ, ਸੁਖਵਿੰਦਰ ਸਿੰਘ ਮਾਨ, ਮਾਸਟਰ ਰਾਣਾ , ਬਲਦੇਵ ਸਿੰਘ ਪੰਜਾਬ ਪੁਲਿਸ ਆਦਿ ਮੌਜੂਦ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media