30 ਸਤੰਬਰ ਤੋ ਬਾਅਦ ਕਿਸਾਨ ਮੰਡੀਆਂ ਵਿੱਚ ਜਿਨਸ ਲਿਆਉਣ – ਕੁਲਦੀਪ ਬੇਗੇਪੁਰ
ਪੱਟੀ, 12 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਝੋਨੇ ਦੇ ਸੀਜਨ ਨੂੰ ਲੇ ਕੇ ਤਰਨਤਾਰਨ ਜਿਲ੍ਹੇ ਦੀਆਂ ਮੰਡੀਆਂ ਦੇ ਆੜਤੀਆਂ ਵੱਲੋਂ ਪ੍ਰਧਾਨ ਕੁਲਦੀਪ ਸਿੰੰਘ ਬੇਗੇਪੁਰ ਦੀ ਅਗਵਾਈ ਵਿੱਚ ਪੱਟੀ ਦਾਣਾ ਮੰਡੀ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਤਰਨਤਾਰਨ, ਪੱਟੀ, ਨੌਸ਼ਿਹਰਾਂ ਪੰਨੂੰਆਂ, ਭਿੰਖੀਵਿੰਡ, ਅਮਰਕੋਟ ਅਤੇ ਖੇਮਕਰਨ ਦੇ ਆੜਤ ਸ਼ਾਮਿਲ ਹੋਏ। ਇਸ ਮੌਕੇ ‘ਤੇ ਪਿਛਲੇ ਸਮੇਂ ਦੋਰਾਨ ਆਈਆਂ ਮੁਸ਼ਕਲਾਂ ਸਬੰਧੀ ਖੁੱਲ ਕੇ ਵਿਚਾਰ ਵਿਟਾਦਰਾਂ ਕੀਤਾ।ਕੁਲਦੀਪ ਸਿੰਘ ਬੇਗੇਪੁਰ ਨੇ ਬੋਲਦਿਆ ਆਖਿਆ ਕਿ ਜਿਹੜਾ ਖ੍ਰੀਦਦਾਰ ਧਾਰਾ ਨਾਲ ਖ੍ਰੀਦ ਨਹੀ ਕਰਦਾ, ਛੋਟੇ ਵੱਡੇ ਆੜਤੀਏ ਨਾਲ ਫੜਕ ਕਰਦਾ ਉਸਦੀ ਖ੍ਰੀਦ ਬੰਦ ਕੀਤੀ ਜਾਵੇਗੀ।ਸਕੱਤਰ ਸਿੰਘ ਡਲੀਰੀ ਨੇ ਆਖਿਆ ਕਿ ਸਾਰੇ ਆੜਤੀ ਵੀਰ ਭਾਈਚਾਰਕ ਸਾਂਝ ਨਾਲ ਚੱਲਣ ਤਾ ਕਦੇ ਮੁਸ਼ਕਲ ਨਹੀ ਆਵੇਗੀ।ਇਸ ਮੌਕੇ ਸੇਵਾ ਸਿੰਘ ਉਬੋਕੇ, ਸਤਨਾਮ ਸਿੰਘ ਸੈਖੋਂ, ਅਜੀਤਪਾਲ ਸਿੰਘ ਵਿੱਕੀ, ਰਾਜੇ ਸ਼ਾਹ, ਕੁਲਦੀਪ ਸਿੰਘ ਸੈਕਟਰੀ ਨੇ ਵੱਖ-ਵੱਖ ਮੁੱਦਿਆਂ ਤੇ ਵਿਚਾਰ ਪੇਸ਼ ਕੀਤੇ ।ਇਸ ਮੌਕੇ ਕਾਲੜਾ ਖੇਮਕਰਨ ਮੰਡੀ, ਨਿਸ਼ਾਨ ਸਿੰਘ ਮਾੜੀਮੇਘਾ, ਬਲਵੰਤ ਸਿੰਘ ਨੋਸ਼ਿਹਰਾਂ, ਮੰਨਣ ਤਰਨਤਾਰਨ ਮੰਡੀ, ਕਰਮ ਸਿੰਘ ਅਲਗੋ ਕੋਠੀ, ਜਸਵੰਤ ਸਿੰਘ ਖਾਲੜਾ ਮੰਡੀ, ਕੁਲਦੀਪ ਸਿੰਘ ਬੇਗੇਪੁਰ ਡਾਇਰੈਕਟਰ ਪਨਗ੍ਰੇਨ, ਕੁਲਦੀਪ ਸਿੰਘ ਬੱਠੇਭੈਣੀ ਸੈਕਟਰੀ, ਅਜੀਤਪਾਲ ਸਿੰਘ, ਲਾਲਜੀਤ ਭੁੱਲਰ, ਪਵਨ ਕੁਮਾਰ ਪੰਮੇ ਸ਼ਾਹ, ਜਸਪ੍ਰੀਤ ਸਿੰਘ ਢਿੱਲੋਂ, ਸੁਖਜਿੰਦਰ ਸਿੰਘ ਬੱਠੇਭੈਣੀ, ਰਾਜਬੀਰ ਸਿੰਘ ਚੂਸਲੇਵੜ, ਸੁਰਿੰਦਰ ਕੁਮਾਰ ਇੰਦੇਸ਼ਾਹ, ਕੁਲਬੀਰ ਸਿੰਘ ਲਾਲੀ, ਵੀਰ ਸਿੰਘ ਚੂਸਲੇਵੜ, ਬਾਪੂ ਗੁਰਮੁੱਖ ਸਿੰਘ, ਰਾਜ ਕੁਮਾਰ, ਬਿਕਰਮਜੀਤ ਸਿੰਘ, ਸੇਵਾ ਸਿੰਘ ਉੱਬੋਕੇ, ਸਤਨਾਮ ਸਿੰਘ ਸੇਖੋਂ, ਮਨਬੀਰ ਸਿੰਘ, ਰਣਜੀਤ ਸਿੰਘ ਬਿੱਲੂ, ਕਾਂਮਰੇਡ ਮਹਾਂਬੀਰ ਸਿੰਘ, ਸਤਨਾਮ ਸਿੰਘ ਸੇਖੋਂ, ਜਗਮੋਹਨ, ਵਿਜੇ ਕੁਮਾਰ, ਅਸ਼ਵਨੀ ਕੁਮਾਰ, ਹਰਜਿੰਦਰ ਸਿੰਘ, ਬਿਮਲ ਕੁਮਾਰ, ਗੁਰਮੁੱਖ ਸਿੰਘ, ਵਿਜੇ ਕੁਮਾਰ, ਜਸਬੀਰ ਸਿੰਘ, ਸੁਖਦੇਵ ਸਿੰਘ ਭੁੱਲਰ, ਲੱਕੀ, ਹਰਭਜਨ ਸਿੰਘ, ਬਲਕਾਰ ਸਿੰਘ, ਜਵਾਹਰ ਸਿੰਘ ਚੀਮਾ, ਵਿਮਲ ਅਗਰਵਾਲ, ਭਾਰਤ ਭੂਸ਼ਨ, ਗੁਰਚੇਤ ਸਿੰਘ, ਵੀਰ ਸਿੰਘ, ਬਲਜਿੰਦਰ ਸਿੰਘ, ਸੁਖਜਿੰਦਰ ਸਿੰਘ, ਮਾਹਣ ਸਿੰਘ, ਅਸ਼ੋਕ ਕੁਮਾਰ, ਬੰਟੀ, ਪ੍ਰਮਿੰਦਰ ਸਿੰਘ, ਮਨਜੀਤ ਸਿੰਘ ਤੇ ਜੱਜਬੀਰ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media
