ਸੰਦੌੜ, 26 ਸਤੰਬਰ (ਹਰਮਿੰਦਰ ਸਿੰਘ ਭੱਟ)- ਪਿੰਡ ਇਹਿਤਾਸਕ ਪਿੰਡ ਝਨੇਰ ਵਿਖੇ 4,5,6 ਅਕਤੂਬਰ ਨੂੰ ਧਾਰਮਿਕ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਹਰਵਿੰਦਰ ਸਿੰਘ ਖਾਲਸਾ ਅਤੇ ਭਾਈ ਜਗਜੀਤ ਸਿੰਘ ਝਨੇਰ ਨੇ ਦੱਸਿਆ ਕਿ ਪਿੰਡ ਝਨੇਰ ਦੀ ਸਮੂਹ ਸੰਗਤ, ਨਗਰ ਨਿਵਾਸੀਆਂ ਦੇ ਸਗਿਯੋਗ ਨਾਲ ਤਿੰਨ ਦਿਨਾਂ ਗੁਰਮਤਿ ਪ੍ਰਚਾਰ ਸਮਾਗਮ ਦਾਣਾ ਮੰਡੀ ਝਨੇਰ ਵਿਖੇ ਕਰਵਾਇਆ ਜਾ ਰਿਹਾ ਹੈ।ਸਮਾਗਮ ਦੌਰਾਨ ਭਾਈ ਪੰਥਪੀ੍ਰਤ ਸਿੰਘ ਖਾਲਸਾ ਭਾਈ ਬਖਤੋਰ ਵਾਲੇ ਅਤੇ ਭਾਈ ਹਰਜਿੰਦਰ ਸਿੰਘ ਮਾਝੀ ਪ੍ਰਸਿੱਧ ਕਥਾ ਵਾਚਕ ਮਸਤੂਆਣਾ ਸਾਹਿਬ ਵਾਲੇ ਦੁਪਿਹਰ 12 ਤੋਂ 4 ਵਕੇ ਤੱਕ ਰੋਜਾਨਾ ਤਿੰਨ ਦਿਨ ਨਿਰੋਲ ਗੁਰਮਤਿ ਵੀਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media