
ਪੱਟੀ, 28 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਅਕਾਲੀ ਭਾਜਪਾ ਸਰਕਾਰ ਤੋ ਹਰ ਵਰਗ ਦੁਖੀ ਹੈ ਅਤੇ ਆਉਦੀਆਂ ਚੋਣਾ ‘ਚ ਲੋਕ ਇਸ ਨੂੰ ਸੱਤਾ ਤੋ ਲਾਭੇ ਕਰ ਕੇ ਲੋਕ ਆਪ ਦੀ ਸਰਕਾਰ ਬਣਾਉਣਗੇ।ਇਹ ਪ੍ਰਗਟਾਵਾ ‘ਆਪ’ ਵਲੰਟੀਅਰ ਰਣਜੀਤ ਸਿੰਘ ਚੀਮਾ ਨੇ ਕੀਤਾ।ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਲੋਕ ਸਰਕਾਰ ਦੀਆਂ ਮਾਰੂ ਨੀਤੀਆਂ ਤੋ ਦੁਖੀ ਹਨ ਤੇ ਆਮ ਆਦਮੀ ਪਾਰਟੀ ਦੇ ਨਾਲ ਜੁੜ ਕੇ ਤੀਸਰਾ ਬਦਲ ਲਿਆਉਣ ਲਈ ਬਹੁਤ ਉਤਾਵਲੇ ਹਨ।ਉਨਾਂ ਕਿਹਾ ਲੋਕ ਬਹੁਤ ਵੱਡੀ ਗਿਣਤੀ ਵਿੱਚ ‘ਪੰਜਾਬ ਜੋੜੋ ਮੁਹਿਮ’ ਨਾਲ ਲਗਾਤਾਰ ਜੁੜ ਰਹੇ ਹਨ।ਇਸ ਮੋਕੇ ਤੇ ਜਸਬੀਰ ਸਿੰਘ, ਸੁਰਜਨ ਸਿੰਘ,ਰੇਸ਼ਮ ਸਿੰਘ,ਕ ਸ਼ਮੀਰ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ, ਸੁਰਜੀਤ ਸਿੰਘ ਨੱਥੂ ਚੱਕ, ਵੱਸਣ ਸਿੰਘ ਕੈਰੋ, ਬਲਜਿੰਦਰ ਸਿੰਘ ਕੈਰੋ, ਅੰਗਰੇਜ ਸਿੰਘ ਸਭਰਾ, ਸੁਖਜਿੰਦਰ ਸਿੰਘ ਚੀਮਾ ਅਦਿ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media