Thursday, March 12, 2026

ਬਾਬਾ ਬਿਧੀ ਚੰਦ ਜੀ ਦੇ ਮੇਲੇ ‘ਤੇ ਗਾਂਧੀ ਸੱਥ ਦੇ ਦੁਕਾਨਦਾਰਾਂ ਵਲੋਂ ਟਿੱਕੀ ਤੇ ਫਰੂਟ ਚਾਟ ਦਾ ਲੰਗਰ

PPN1010201519
ਪੱਟੀ, 10 ਅਕਤੂਬਰ (ਅਵਤਾਰ ਸਿੰਘ ਢਿੱਲੋ) – ਬਾਬਾ ਬਿਧੀ ਚੰਦ ਜੀ ਦੇ ਮੇਲੇ ਤੇ ਸਮੂਹ ਗਾਂਧੀ ਸੱਥ ਦੇ ਦੁਕਾਨਦਾਰਾਂ ਵੱਲੋ ਟਿੱਕੀ ਤੇ ਫਰੂਟ ਚਾਟ ਦਾ ਲੰਗਰ ਲਗਾਇਆ ਗਿਆ।ਇਸ ਮੋਕੇ ਤੇ ਜਗਦੀਪ ਸਿੰਘ ਭਾਟੀਆ, ਨਰੇਸ਼ ਕੁਮਾਰ ਅਭੀ, ਮੋਨੂੰ ਅਭੀ, ਵਿਨੋਦ ਪੰਡਿਤ, ਧੀਰਜ ਦੇਵਗਨ, ਰਵੀ ਕੁਮਾਰ, ਨੂਰਬੀਰ ਭਾਟੀਆ, ਸਿਦਕਦੀਪ ਭਾਟੀਆ ਆਦਿ ਸੇਵਾ ਕਰਦੇ ਹੋਏ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply