
ਅਲਗੋਂ ਕੋਠੀ, 12 ਅਕਤੂਬਰ (ਹਰਦਿਆਲ ਸਿੰਘ ਭੈਣੀ) ਇਥੋਂ ਨੇੜਲੇ ਅੱਡਾ ਅਮਰਕੋਟ ਵਲਟੋਹਾ ਰੋਡ ਵਿਖੇ ਨਵੇਂ ਖੁੱਲੇ ਅਲਗੋਂ ਜਿਊਲਰਜ਼ ਦੇ ਸ਼ੋਅਰੂਮ ਦਾ ਰਸਮੀ ਉਦਘਾਟਨ ਮੁੱਖ ਸੰਸਦੀ ਸਕੱਤਰ ਪ੍ਰੋ: ਵਿਰਸਾ ਸਿੰਘ ਵਲਟੋਹਾ ਵਲੋਂ ਕੀਤਾ ਗਿਆ।ਉਦਘਾਟਨ ਤੋਂ ਪਹਿਲਾਂ ਮਾਲਕ ਗੁਰਭੇਜ ਸਿੰਘ ਹੈਪੀ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਗਹਿਣਿਆਂ ਦੇ ਸ਼ੋਰੂਮ ਦੀ ਤਰੱਕੀ ਤੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ।ਇਸ ਮੌਕੇ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਗੁਰਭੇਜ ਸਿੰਘ ਹੈਪੀ ਨੂੰ ਨਵੇਂ ਸ਼ੋ ਰੂਮ ਦੀ ਵਧਾਈ ਦਿੰਦਿਆਂ ਕਾਰੋਬਾਰ ਵਿੱਚ ਬਰਕਤ ਤੇ ਤਰੱਕੀ ਦੀ ਕਾਮਨਾ ਕੀਤੀ।ਇਸ ਮੌਕੇ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ ਮਾਰਕੀਟ ਕਮੇਟੀ ਖੇਮਕਰਨ, ਚੇਅਰਮੈਨ ਬਚਿੱਤਰ ਸਿੰਘ ਮਾਰਕੀਟ ਕਮੇਟੀ ਭਿੱਖੀਵਿੰਡ, ਭੁਪਿੰਦਰ ਸਿੰਘ ਹਰੀਕੇ, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਅਮਨ, ਚੇਅਰਮੈਨ ਜਰਨੈਲ ਸਿੰਘ ਅਲਗੋਂ ਕੋਠੀ, ਰਾਜਬੀਰ ਸਿੰਘ ਅਲਗੋਂ, ਸਰਪੰਚ ਸੁਖਵਿੰਦਰ ਸਿੰਘ, ਸਰਪੰਚ ਹਰਜੀਤ ਸਿੰਘ ਚੂੰਘ, ਦਮਨਦੀਪ ਸਿੰਘ ਐਡਵੋਕੇਟ, ਡਾ. ਵਰਿੰਦਰ ਰਾਮਪਾਲ ਅਲਗੋਂ ਕੋਠੀ, ਕੁਲਦੀਪ ਸਿੰਘ ਅੰਮ੍ਰਿਤਸਰ, ਗੁਰਵਿੰਦਰ ਸਿੰਘ, ਦਲਜੀਤ ਸਿੰਘ ਗਿੱਲ, ਜਰਮਨ ਸਿੰਘ ਸਰਪੰਚ ਵਲਟੋਹਾ, ਸਰਪੰਚ ਅੋਸ਼ਕ ਕੁਮਾਰ, ਸਾਬਕਾ ਸਰਪੰਚ ਕੀਮਤੀ ਲਾਲ, ਡਾ. ਜੈ ਸਿੰਘ, ਸਰਪੰਚ ਰਛਪਾਲ ਸਿੰਘ ਮਤਾ, ਬਲਜਿੰਦਰ ਸਿੰਘ ਮੱਤਾ, ਸੁਖਦੇਵ ਸਿੰਘ ਕਾਕੂ ਅਮਰਕੋਟ, ਹਰਿੰਦਰ ਸਿੰਘ ਅਗਲੋਂ ਕੋਠੀ, ਮਹਿਲ ਸਿੰਘ, ਟੇਕ ਚੰਦ ਕੱਪੜੇ ਵਾਲੇ, ਪੁਰੀ ਕਲਾਥ ਹਾਊਸ, ਤਰਸੇਮ ਬੀਰ ਸਿੰਘ ਭਗਵਾਨਪੁਰਾ, ਜਸਬੀਰ ਸਿੰਘ, ਅਰਵਿੰਦਰ ਕੁਮਾਰ ਕੱਕੜ, ਅਮਨ ਕੁਮਾਰ ਕੱਕੜ, ਬਲਵਿੰਦਰ ਸਿੰਘ, ਗੁਰਬੀਰ ਸਿੰਘ, ਪਲਵਿੰਦਰ ਸਿੰਘ ਭੈਣੀ ਮੱਸਾ ਸਿੰਘ, ਹਰਬੀਰ ਸਿੰਘ, ਸਤਨਾਮ ਸਿੰਘ, ਹਰਦੇਵ ਸਿੰਘ ਭੈਣੀ ਮੱਸਾ ਸਿੰਘ, ਕਸ਼ਮੀਰ ਸਿੰਘ, ਗਿਆਨ ਸਿੰਘ, ਨਰਿੰਦਰ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media