Friday, October 2, 2026

ਕਸਬਾ ਗਹਿਰੀ ਮੰਡੀ ਪੂਰਨ ਤੌਰ ‘ਤੇ ਬੰਦ ਰਹੀ

ਗਹਿਰੀ ਮੰਡੀ, 18 ਅਕਤੂਬਰ (ਡਾ. ਨਰਿੰਦਰ ਸਿੰਘ) – ਪਿੰਡ ਬਰਗਾੜੀ ਕੋਟਕਪੁਰਾ ਵਿਖੇ ਕੁੱਝ ਸ਼ਰਾਰਤੀ ਅਨਸਰਾਂ ਵੱਲੋ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਅਤੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ‘ਤੇ ਪੁਲਿਸ ਵੱਲੋ ਕੀਤੀ ਗਈ ਅੰਨੇਵਾਹ ਾਇੰਰਿੰਗ ਵਿਚ ਸ਼ਹੀਦ ਹੋਏ ਸਿੱਘਾਂ, ਥਾਂ-ਥਾਂ ਤੇ ਰੋਸ਼ ਕਰ ਰਹੀਆ ਸੰਗਤਾਂ ਤੇ ਹੋ ਰਹੇ ਭਾਰੀ ਤਸ਼ੱਦਦ ਕਾਰਨ ਅੱਜ ਵੀ ਕਸਬਾ ਗਹਿਰੀ ਮੰਡੀ ਪੂਰਨ ਤੌਰ’ਤੇ ਬੰਦ ਰਿਹਾ ਤੇ ਕਿਤੇ ਵੀ ਕੋਈ ਅਣਸੁਖਾਵੀ ਘਟਨਾ ਦੀ ਕੋਈ ਖਬਰ ਨਹੀ ਮਿਲੀ, ਲੋਕਾਂ ਨੇ ਬਜਾਰ ਬੰਦ ਰੱਖੇ ਅਤੇ ਸਾਰੇ ਕਾਰੋਬਾਰ ਵੀ ਠੱਪ ਰੱਖੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply