Sunday, August 30, 2026

ਦੁਸਹਿਰੇ ਦੇ ਤਿਉਹਾਰ ਮੌਕੇ ਬੱਚਿਆਂ ਨੇ ਸਾੜਿਆ ਰਾਵਣ ਦਾ ਪੁਤਲਾ

PPN2210201505
ਭਿੱਖੀਵਿੰਡ, 22 ਅਕਤੂਬਰ (ਲਖਵਿੰਦਰ ਗੌਲਣ, ਕੁਲਵਿੰਦਰ ਕੰਬੋਕੇ) – ਬੁਰਾਈ ‘ਤੇ ਸੱਚਾਈ ਦੀ ਜਿੱਤ ਨੂੰ ਸਮਰਪਿੱਤ ਹਰ ਸਾਲ ਦੀ ਤਰਾਂ ਮਨਾਏ ਜਾਂਦੇ ਤਿਉਹਾਰ ਦੁਸਹਿਰੇ ਮੌਕੇ ਭਿੱਖੀਵਿੰਡ ਸ਼ਹਿਰ ਦੇ ਬਚਆਂ ਨੇ ਰਾਵਣ ਦਾ ਪੁਤਲਾ ਬਣਾ ਕੇ ਸਾੜਿਆ।ਤਸਵੀਰ ਵਿੱਚ ਰਾਵਣ ਦੇ ਪੁਤਲੇ ਸਮੇਤ ਨਜ਼ਰ ਆ ਰਹੇ ਹਨ ਗੋਪਾਲ, ਉਧੇ, ਪਨੀਤ, ਸਾਹਿਲ, ਲਵ, ਰਾਹੁਲ ਤੇ ਦੀਪੂ ।

Check Also

ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ

ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …

Leave a Reply