Sunday, April 5, 2026

ਵੀਲਾ ਤੇਜਾ ‘ਚ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਕਰਵਾਈਆਂ

PPN2910201503

ਬਟਾਲਾ, 29 ਅਕਤੂਬਰ (ਨਰਿੰਦਰ ਬਰਨਾਲ)-  ਅੱਜ ਨਜਦੀਕੀ ਪਿੰਡ ਵੀਲਾ ਤੇਜਾ ਦੇ ਸਰਕਾਰੀ ਪ੍ਰਇਮਰੀ ਸਕੂਲ ਦੀ ਗਰਾਂਊਂਡ ਵਿਚ ਕਲੱਸਟਰ ਅਧੀਨ ਪੈਦੇ ਪਿੰਡ ਤੇਜਾ ਕਲਾਂ, ਤੇਜਾ ਖੁਰਦ ਅਤੇ ਮਹਿਮੇ ਚੱਕ ਸਕੂਲ ਦੇ ਬੱਚਿਆਂ ਦੀਆਂ ਖੇਡਾਂ ਬੀ. ਪੀ. ਈ. ਓ ਸz. ਗੁਰਮੀਤ ਸਿੰਘ ਦੀ ਦੇਖ ਰੇਖ ਤਹਿਤ ਸੈਂਟਰ ਇੰਚਾਰਜ ਪਲਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਚ ਕਰਵਾਈਆਂ ਗਈਆਂ।ਇਸ ਮੌਕੇ ਖੇਡ ਇੰਚਾਰਜ ਸਤਨਾਮ ਸਿੰਘ ਵੀਲਾ ਤੇਜਾ ਨੇ ਦੱਸਿਆ ਕਿ ਇੰਨਾਂ ਖੇਡਾਂ ਵਿੱਚ ਖੋ-ਖੋ, ਦੌੜਾਂ, ਕਬੱਡੀ, ਲੰਬੀ ਅਤੇ ਉਚੀ ਛਾਲ ਆਦਿ ਦੇ ਮੁਕਾਬਲਿਆਂ ‘ਚ ਬੱਚਿਆ ਨੇ ਪੂਰਾ ਉਤਸ਼ਾਹ ਵਿਖਾਇਆ।ਇਸ ਮੌਕੇ ਹਰਦੀਪ ਸਿੰਘ, ਮੈਡਮ ਦਲਜੀਤ ਕੌਰ, ਰਜਿੰਦਰ ਕੌਰ, ਬਲਜੀਤ ਕੌਰ ਅਤੇ ਮਨਦੀਪ ਕੌਰ ਆਦਿ ਹਾਜਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply