Friday, August 28, 2026

ਦਿਵਾਲੀ ਦੇ ਤਿਓਹਾਰ ਮੌਕੇ ਜਗਾਏ ਰਵਾਇਤੀ ਮਿੱਟੀ ਦੇ ਦੀਵੇ

ACD Systems Digital Imaging

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ ਸੱਗੂ) – ਦਿਵਾਲੀ ਮੌਕੇ ਐਨ.ਆਈ.ਆਈ.ਟੀ ਅੰਮ੍ਰਿਤਸਰ ਸੈਂਟਰ ਵਿਖੇ ਰਵਾਇਤੀ ਮਿੱਟੀ ਦੇ ਦੀਵੇ ਜਗਾ ਕੇ ਖੁਸ਼ੀਆਂ ਸਾਂਝੀਆਂ ਕਰਦੇ ਸਮੇਂ ਰਾਜਬੀਰ ਕੌਰ, ਈਸ਼ਾ ਅਨੰਦ ਅਤੇ ਨੀਰੂ ਬੱਗਾ।

PPN1411201524

ਦਿਵਾਲੀ ਮੌਕੇ ਐਨ.ਆਈ.ਆਈ.ਟੀ ਅੰਮ੍ਰਿਤਸਰ ਸੈਂਟਰ ਵਿਖੇ ਰਵਾਇਤੀ ਮਿੱਟੀ ਦੇ ਦੀਵੇ ਜਗਾ ਕੇ ਖੁਸ਼ੀਆਂ ਸਾਂਝੀਆਂ ਕਰਦੇ ਸਮੇਂ ਨੀਰੂ ਬੱਗਾ ਅਤੇ ਸਿੰਧੂ ਭਾਟੀਆ।

Check Also

ਖਾਲਸਾ ਕਾਲਜ ਲਾਅ ਦੀਆਂ ਵਿਦਿਆਰਥਣਾਂ ਨੇ ‘ਵਰਸਿਟੀ ਇਮਤਿਹਾਨਾਂ ‘ਚ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸ – ਖਾਲਸਾ ਕਾਲਜ ਆਫ਼ ਲਾਅ ਦੀਆਂ ਵਿਦਿਆਰਥਣਾਂ ਨੇ ਗੁਰੂ …

Leave a Reply