
ਬਠਿੰਡਾ, 18 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੇ ਸਥਾਨਕ ਆਦਰਸ਼ ਨਗਰ, ਗਲੀ ਨੰਬਰ 10 ਵਿਚ ਸਥਿਤ ਮੱਝਾਂ ਦੀ ਡੇਅਰੀ ਵਿਚ ਕੰਮ ਕਰਨ ਵਾਲੇ ਕੁਝ ਮਜਦੂਰਾਂ ਨੇ ਆਪਣੇ ਸਾਥੀ ਦੀ ਪਹਿਲਾ ਕੁੱਟਮਾਰ ਕੀਤੀ ਫਿਰ ਕੋਈ ਜਹਰੀਲੀ ਦਵਾਈ ਪਿਲਾ ਕੇ ਬੇਹੋਸ਼ ਕੀਤਾ, ਇਸ ਦੀ ਜਾਣਕਾਰੀ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਰਕਰਾਂ ਨੇ ਆਪਣੇ ਪ੍ਰੈਸ ਨੋਟ ਵਿਚ ਦੱਸਿਆ ਕਿ ਇਸ ਦੀ ਸੂਚਨਾ ਪਾ ਕੇ ਹਾਈਵੇ ਐਬੂਲੈਂਸ ਟੀਮ ਮੌਕੇ ‘ਤੇ ਪਹੁੂੰਚੀ ਅਤੇ ਗੰਭੀਰ ਹਾਲਤ ਵਿਚ ਪਏ ਮਜਦੂਰ ਛੋਟੂ ਨੂੰ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਜਿਸ ਹਾਲਤ ਗੰਭੀਰ ਬਣੀ ਹੋਈ ਹੈ।
Punjab Post Daily Online Newspaper & Print Media