Saturday, August 22, 2026

ਅਨਿਲ ਜੋਸ਼ੀ ਵੱਲੋ ਵਾਰਡ ਨੰ: 8 ਫਰੈਡਜ਼ ਪਾਰਕ ਵਿਖੇ ਟਿਉਬਵੈਲ ਦਾ ਉਦਘਾਟਨ

PPN1212201509

ਅੰਮ੍ਰਿਤਸਰ, 12 ਦਸੰਬਰ (ਜਗਦੀਪ ਸਿੰਘ ਸੱਗੂ)- ਕੈਬਨਿਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰ: 8 ਫਰੈਡਜ਼ ਪਾਰਕ ਮੈਡੀਕਲ ਇਕਲੇਵ ਵਿੱਖੇ ਟਿਉਬਵੈਲ ਦਾ ਉਦਘਾਟਨ ਕੀਤਾ।ਇਸ ਮੌਕੇ ਉਨਾ ਕਿਹਾ ਮੈ ਜਨਤਾ ਦਾ ਸੇਵਕ ਹਾਂ ਅਤੇ ਇਲਾਕੇ ਦੇ ਲੋਕਾਂ ਨੂੰ ਕੋਈ ਵੀ ਮੁਸ਼ਕਿਲ ਨਹੀ ਆਉਣ ਦਿਤੀ ਜਾਵੇਗੀ।ਵਾਰਡ ਕੋਂਸਲਰ ਅਮਨ ਐਰੀ ਅਤੇ ਇਲਾਕੇ ਦੇ ਲੋਕਾਂ ਨੇ ਕੈਬਨਿਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਦਾ ਧੰਨਵਾਦ ਕੀਤਾ।ਇਸ ਮੋਕੇ ਤੇ ਸੁਰਿੰਦਰ ਸਿੰਘ ਅਰੌੜਾ ਜੀ, ਗੋਤਮ ਅਰੌੜਾ, ਨਵਤੇਜ ਸਿੰਘ, ਕੁਲਵੰਤ ਕਾਲੀਆ, ਰਾਜਬੀਰ ਸਿੰਘ, ਵਿਪਨ ਮਲਹੋਤਰਾ, ਅਸ਼ਵਨੀ ਗੁਪਤਾ, ਚਿੰਟੂ, ਜੋਰਜ ਮੱਟੂ, ਗੂਰਿੰਦਰ ਸਿੰਘ, ਗੋਪਾਲ ਅਰੋੜਾ, ਸਵਰਨ ਸਿੰਘ, ਗੁਲਸ਼ਨ ਦੁਆ ਆਦਿ ਹਾਜਿਰ ਸਨ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply