Sunday, June 14, 2026

ਬਦਲਾਓ ਰੈਲੀ ਵਿੱਚ ਜੰਡਿਆਲਾ ਗੁਰੂ ਤੋਂ ਜਾਵੇਗਾ ਵੱਡਾ ਕਾਫਲਾ – ਪ੍ਰਿੰਸ

PPN1212201514

ਜੰਡਿਆਲਾ ਗੁਰੂ, 12 ਦਸੰਬਰ (ਹਰਿੰਦਰ ਪਾਲ ਸਿੰਘ)- ਸੀਨੀਆਰ ਕਾਂਗਰਸੀ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਅਨਾਜ ਮੰਡੀ ਜੰਡਿਆਲਾ ਗੁਰੂ ਵਿਖੇ ਹੋਈ ਜਿਸ ਵਿਚ ਬਦਲਾਅ ਰੈਲੀ ਬਾਰੇ ਵਿਚਾਰ ਕੀਤਾ ਗਿਆ।ਇਸ ਮੌਕੇ ਵਿਕਾਸ ਪਾਲ ਪ੍ਰਿੰਸ ਨੇ ਕਿਹਾ ਕਿ ਅਕਾਲੀ ਸਰਕਾਰ ਦਾ ਅੰਤ ਸਮਾਂ ਆ ਚੁੱਕਾ ਹੈ ਅਤੇ ਅਗਲੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਕਾਂਗਰਸ ਦੀ ਬਣੇਗੀ ।ਉਨ ਾਂ ਕਿਹਾ ਕਿ ਜੰਡਿਆਲਾ ਗੁਰੂ ਤੋ ਵੱਡਾ ਕਾਫਲਾ ਬਦਲਾਅ ਰੈਲੀ ਵਿੱਚ ਸ਼ਾਮਿਲ ਹੋਵੇਗਾ।ਇਸ ਮੀਟਿੰਗ ਵਿੱਚ ਜਤਿੰਦਰ ਸਿੰਘ ਸਿਦਾਨਾ, ਹਰਪਾਲ ਸਿੰਘ ਚੋਹਾਨ, ਸੁਖਚੈਨ ਸਿੰਘ ਪਹਿਲਵਾਨ, ਇੰਦਰਜੀਤ ਵਿਰਦੀ, ਅਮਨ ਦੇਵੀਦਾਸਪੁਰਾ, ਮੇਜਰ ਦੇਵੀਦਾਸਪੁਰਾ, ਡਾਕਟਰ ਹਰਦੀਪ ਸਿੰਘ ਗਦਲੀ, ਸਾਬੀ ਗਦਲੀ, ਰਛਪਾਲ ਕੋਟਲਾ, ਗੁਰਪ੍ਰੀਤ ਸੋਨੂ ਕੋਟਲਾ, ਵਰਿੰਦਰ ਮਲ੍ਹੀ, ਹਰਜੀਤ ਕਾਕਾ, ਵਰਿੰਦਰ ਜੰਡਿਆਲਾ, ਮਾਸਟਰ ਜੋਗਿੰਦਰ ਸਿੰਘ, ਰਣਜੀਤ ਤਾਰਾਗੜ, ਇਕਬਾਲ ਸਿੰਘ ਸ਼ਾਹ, ਪੱਪੂ ਧਰਦੇਓ, ਦਿਲਬਾਗ ਸਿੰਘ ਬਾਗਾ, ਪਰਗਟ ਸਿੰਘ, ਨਿਰਮਲ ਸਿੰਘ ਫ਼ੋਜੀ ਬਾਊ ਚੌਧਰੀ ਤੇ ਹਰਦਿਆਲ ਸਿੰਘ ਹਾਜਿਰ ਸਨ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply