Thursday, October 1, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਬੇਦੀ ਸਾਉਥ ਕੋਰੀਆ ਵਿਖੇ ਭਾਸ਼ਣ ਦੇਣਗੇ

ਅੰੰਮ੍ਰਿਤਸਰ, 8 ਫਰਵਰੀ (ਸੁਖਬੀਰ ਖੁਰਮਣੀਆ)ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ ਦੇ ਪ੍ਰੋਫੈਸਰ ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ ਸਾਉਥ ਕੋਰੀਆ ਵਿਚ ਜੂਨ 16-18 ਵਿਚ ਹੋਣ ਵਾਲੀ 14ਵੀਂ ਸਾਲਾਨਾ ਕਾਂਗਰਸ ਆਫ ਇੰਟਰਨੈਸ਼ਨਲ ਡਰੱਗ ਡਿਸਕਵਰੀ ਸਾਇੰਸਜ਼ ਐਂਡ ਟੈਕਨਾਲੋਜੀ ਮੌਕੇ ਡਰੱਗ ਡਿਜ਼ਾਇਨ ਸੈਸ਼ਨ ਵਿਚ ਭਾਸ਼ਣ ਦੇਣ ਲਈ ਸੱਦਾ ਪ੍ਰਾਪਤ ਹੋਇਆ ਹੈ। ਡਾ. ਬੇਦੀ ਇਸ ਮੌਕੇ ਨਿਊ ਥੇਰਾਪਿਊਟਿਕ ਵਿਚ ਨਵੀਂਆਂ ਕਾਢਾਂ ਬਾਰੇ ਜਾਣਕਾਰੀ ਦੇਣਗੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply