Monday, July 1, 2024

ਪਪੀਤਿਆਂ ਨਾਲ ਭਰਿਆ ਤੇਜ਼ ਰਫ਼ਤਾਰ ਵਾਹਨ ਪਲਟਿਆ

ਸੰਦੌੜ, 28 ਫਰਵਰੀ (ਹਰਮਿੰਦਰ ਭੱਟ)- ਮਾਲੇਰਕੋਟਲਾ ਰਾਏਕੋਟ ਮੇਨ ਸੜਕ ਤੇ ਪਿੰਡ ਕਲਿਆਣ ਵਿਖੇ ਪਪੀਤਿਆਂ ਨਾਲ ਭਰੀ ਮਹਿੰਦਰਾ ਪਿਕਅਪ ਵਾਹਨ ਦਾ ਟਾਇਰ ਫਟਣ ਨਾਲ ਦੁਰਘਟਨਾ ਹੋ ਗਈ ਜਿਸ ਵਿਚ ਦੋ ਵਿਅਕਤੀ ਜ਼ਖਮੀ ਹੋ ਗਏ। ਮੌਜੂਦ ਇੱਕ ਤਰ ਇਕੱਠ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਾਲੇਰਕੋਟਲਾ ਤੋਂ ਰਾਏਕੋਟ ਜਾ ਰਹੀ ਮਹਿੰਦਰਾ ਪਿਕਅਪ ਦਾ ਤੇਜ ਰਫ਼ਤਾਰ ਦੇ ਦੌਰਾਨ ਅਚਾਨਕ ਟਾਇਰ ਫਟਣ ਨਾਲ ਵਾਹਨ ਅਸੰਤੁਲਿਤ ਹੋ ਗਿਆ ਜੋ ਕਿ ਦੋ ਪਲਟੀਆਂ ਖਾਣ ਉਪਰੰਤ ਸੜਕ ਕਿਨਾਰੇ ਦਰਖ਼ਤ ਵਿਚ ਜਾ ਟਕਰਾਇਆ। ਉਪਰੋਕਤ ਦੁਰਘਟਨਾ ਵਿਚ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਮਾਲਰੇਕੋਟਲਾ ਹਸਪਤਾਲ ਲਿਜਾਇਆ ਗਿਆ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply