ਮਾਲੇਰਕੋਟਲਾ, 1 ਮਾਰਚ (ਹਰਮਿੰਦਰ ਸਿੰਘ ਭੱਟ) – ਸਮਾਜ ਸੇਵੀ ਸ਼੍ਰੀ ਮੁਹੰਮਦ ਜਾਹਿਦ ਚੋਹਾਨ ਦੇ ਪਿਤਾ ਲਿਆਕਤ ਅਲੀ ਚੋਹਾਨ ਉਰਫ ਲਾਲੂ (੬੫) ਢਾਬੀ ਗੇਟ, ਲੋਹਾ ਬਾਜ਼ਾਰ ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਜਿਨ੍ਹਾਂ ਦੀ ਅੱਜ ਮੋਲਾਨਾ ਵਹਾਬੂ ਦੀਨ ਵੱਲੋਂ ਨਮਾਜ਼-ਏ-ਜਨਾਜਾ ਕਰਵਾਈ ਗਈ। ਇਸ ਮੌਕੇ ਵਾਰਸਾਂ ਵੱਲੋਂ ਐਲਾਨ ਕੀਤਾ ਗਿਆ ਕਿ ਮਰਹੂਮ ਦੀ ਕੋਈ ਰਸਮ-ਏ-ਕੁੱਲ ਨਹੀਂ ਹੋਵੇਗੀ, ਸਗੋਂ ਉਨ੍ਹਾਂ ਦੀ ਰਿਹਾਇਸ਼ ਤੇ ਤਿੰਨ ਦਿਨ ਅਫਸੋਸ ਪ੍ਰਗਟ ਕੀਤਾ ਜਾਵੇਗਾ।
Check Also
ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …
Punjab Post Daily Online Newspaper & Print Media