Monday, April 20, 2026

ਗੁਰੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2015 ਵਿਚ ਲਈਆਂ ਗਈਆਂ ਨਿਮਨ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ:
1. ਬੀ.ਕਾਮ ਸਮੈਸਟਰ ਤੀਜਾ
2. ਬੀ.ਵੋਕੇਸ਼ਨਲ (ਥਇਏਟਰ ਐਂਡ ਸਟੇਜ ਕਰਾਫਟ) ਸਮੈਸਟਰ ਤੀਜਾ
3. ਬੀ.ਵੋਕੇਸ਼ਨਲ (ਫਾਈਨਾਈਂਸ਼ਲ ਮਾਰਕੀਟ ਐਂਡ ਸਰਵਿਸਜ਼) ਸਮੈਸਟਰ ਪਹਿਲਾ
4. ਬੇਚੁਲਰ ਆਪ ਡਿਜ਼ਾਇਨ ਸਮੈਸਟਰ ਪੰਜਵਾਂ
5. ਪੀ.ਜੀ.ਡੀ. ਇਨ ਕੰਪਿਊਟਰ ਅੇਪਲੀਕੇਸ਼ਨ ਸਮੈਸਟਰ ਪਹਿਲਾ
6. ਐਮ.ਐਸ.ਸੀ. (ਮੈਥੇਮੈਟਿਕਸ) ਸਮੈਸਟਰ ਪਹਿਲਾ
7. ਐਮ.ਕਾਮ ਸਮੈਸਟਰ ਪਹਿਲਾ
8. ਐਮ.ਏ. (ਹਿੰਦੀ) ਸਮੈਸਟਰ ਪਹਿਲਾ
9. ਐਮ.ਏ. (ਇੰਗਲਿਸ਼) ਸਮੈਸਟਰ ਪਹਿਲਾ
10. ਐਮ.ਏ. (ਇਕਨਾਮਿਕਸ) ਸਮੈਸਟਰ ਪਹਿਲਾ
11. ਐਮ.ਏ. (ਪੁਲਿਸ ਅੇਡਮਨਿਸਟਰੇਸ਼ਨ) ਸਮੈਸਟਰ ਪਹਿਲਾ

ਰਜਿਸਟਰਾਰ ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ ‘ਤੇ ਮੌਜੂਦ ਹੋਣਗੇ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply