Tuesday, April 21, 2026

ਅਨਿਲ ਜੋਸ਼ੀ ਨੇ ਆਪਣੇ ਕੈਂਪ ਦਫਤਰ ਵਿਖੇ ਜੋਸ਼ੋਖਰੋਸ਼ ਨਾਲ ਮਨਾਈ ਹੋਲੀ

PPN2403201605

ਅੰਮ੍ਰਿਤਸਰ, 25 ਮਾਰਚ (ਜਗਦੀਪ ਸਿੰਘ ਸੱਗੂ) – ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਵਲੋਂ ਆਪਣੇ ਕੈਂਪ ਦਫਤਰ ਵਿਖੇ ਹੋਲੀ ਜੋਸ਼ੋਖਰੋਸ਼ ਨਾਲ ਮਨਾਈ ਗਈ।ਇਸ ਸਮੇਂ ਇਕੱਤਰ ਭਾਜਪਾ ਆਗੂਆਂ, ਵਰਕਰਾਂ ਅਤੇ ਇੱਕ ਦੂਜੇ ‘ਤੇ ਗੁਲਾਲ ਪਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਸੰਗੀਤ ਦੀਆਂ ਧੁਨਾਂ ‘ਤੇ ਡਾਂਸ ਕੀਤਾ। ਸ੍ਰੀ ਜੋਸ਼ੀ ਨੇ ਸ਼ਹਿਰ ਵਾਸੀਆਂ ਨੂੰ ਵਸ਼ਾਈ ਦਿੰਦਿਆਂ ਕਿਹਾ ਕਿ ਇਹ ਤਿਓਹਾਰ ਆਪਸੀ ਪਿਆਰ ਅਤੇ ਸੰਸਕ੍ਰਿਤੀ ਦਾ ਹਿੱਸਾ ਹੈ। ਇਸ ਮੌਕੇ ਕੌਂਸਲਰ ਪ੍ਰਭਜੀਤ ਰਟੌਲ, ਅਮਨ ਐਰੀ, ਮਾਨਵ ਤਨੇਜਾ, ਰਾਜਾ ਜੋਸ਼ੀ, ਵਿੱਕੀ ਐਰੀ, ਰਵੀ ਗੁਪਤਾ, ਅਨਿਲ ਮਹਿਰਾ, ਤਲਵਿੰਦਰ ਸਿੰਘ ਬੰਟੀ, ਰਾਕੇਸ਼ ਸ਼ਰਮਾ ਮਿੰਟੂ, ਸੰਜੀਵ ਸ਼ਿੰਗਾਰੀ, ਅਰੁਣ ਭੱਲਾ, ਰਾਜੇਸ਼ ਬੰਟੂ, ਪ੍ਰਿੰਸ, ਮਾਧਵ ਮਹਾਜਨ, ਕਮਲ ਸ਼ਰਮਾ, ਟੀਨੂ ਮਹਿਰਾ, ਵਿਪਮ ਸ਼ਰਮਾ, ਧੀਰਜ ਸ਼ਰਮਾ, ਗੁਲਸ਼ਨ ਹੰਸ, ਕਾਲੀ ਗੱਬਰ, ਕਸ਼ਮੀਰ ਸਿੰਘ, ਦੇਵ ਰਾਜ ਮਹਿਰਾ, ਸੁਰਿੰਦਰ ਟਿੰਕੂ, ਕਮਲ ਭੂਸ਼ਨ, ਬੀ.ਐਲ ਸ਼ਰਮਾ, ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply