Tuesday, September 8, 2026

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਇਆ ਸ਼ਰਧਾਲੂ ਲਾਪਤਾ

PPN2903201635

ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ ਸੱਗੂ)- ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਇਆ ਸ਼ਰਧਾਲੂ ਲਾਪਤਾ ਹੋਣ ਦਾ ਖਬਰ ਹੈ।ਸਥਾਨਕ ਬਾਜ਼ਾਰ ਪੇਠੇ ਵਾਲਾ, ਗਲੀ ਤਾਰਾ ਚੰਦ ਘਰਿਆਲ ਵਾਸੀ ਸਿਮਰਪ੍ਰੀਤ ਸਿੰਘ ਦਾਨਿਸ਼ ਨੇ ਦੱਸਿਆ ਕਿ ਉਸ ਦੇ ਪਿਤਾ ਜਸਵਿੰਦਰ ਸਿੰਘ ਉਮਰ 45 ਸਾਲ ਵਾਸੀ, ਅੰਮ੍ਰਿਤਸਰ 25 ਮਾਰਚ ਨੂੰ ਉਨ੍ਹਾਂ ਦੇ ਪਿਤਾ ਘਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਨਿਕਲੇ ਸਨ, ਜੋ ਅਜੇ ਤੀਕ ਘਰ ਵਾਪਸ ਨਹੀਂ ਪਰਤੇ ਹਨ।ਸਿਮਰਪ੍ਰੀਤ ਸਿੰਘ ਨੇ ਦੱਿਸਆ ਕਿ ਉਸ ਦੇ ਪਿਤਾ ਦਾ ਰੰਗ ਸਾਫ, ਕੱਦ ਤਕਰੀਬਨ 5 ਫੁੱਟ 2 ਇੰਚ ਹੈ । ਉਨ੍ਹਾਂ ਨੇ ਸਿਰ ‘ਤੇ ਚਿੱਟਾ ਪਰਨਾ ਬੰਨਿਆ ਸੀ ਅਤੇ ਚਿੱਟੀ ਕਮੀਜ਼ ਤੇ ਕਾਲੀ ਪੈਂਟ ਪਾਈ ਹੋਈ ਸੀ।ਉਨਾਂ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਉਸ ਦੇ ਪਿਤਾ ਬਾਰੇ ਸੂਚਨਾ ਮਿਲਦੀ ਹੈ ਤਾਂ ਉਹਨਾਂ ਦੇ ਮੋਬਾਈਲ ਨੰਬਰਾਂ 99880-67177, 80547-25410 ਤੇ 89687-18296 ‘ਤੇ ਇਤਲਾਹ ਦੇਣ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply