ਪੱਟੀ, 30 ਮਾਰਚ (ਰਣਜੀਤ ਸ਼ਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਆਮ ਆਂਦਮੀ ਪਾਰਟੀ ਵੱਲੋ ਨਵਾਂ ਪੰਜਾਬ ਪੈਦਲ ਮਾਰਚ ਹਰਜੋਤ ਬੈਂਸ ਪ੍ਰਧਾਂਨ ਯੂਥ ਵਿੰਗ ਪੰਜਾਬ ਦੀ ਅਗਵਾਹੀ ਵਿੱਚ ਸ੍ਰੀ ਫਤਿਹਗੜ੍ਹ ਦੀ ਪਵਿੱਤਰ ਧਰਤੀ ਤੋ ਸੁਰੂ ਹੋ ਕੇ ਵੱਖ-ਵੱਖ ਪਿੰਡਾ ‘ਚ ਚੱਲਦਾ ਹੋਇਆਂ ਸ਼ਹੀਦਾ ਦੀ ਧਰਤੀ ਹੁਸੇਨੀਵਾਲਾ ਵਿਖੇ 5 ਅਪੈਲ ਨੂੰ ਸਮਾਪਤ ਹੋਵੇਗਾ, ਇਸ ਨਵਾਂ ਪੰਜਾਬ ਪੈਦਲ ਮਾਰਚ ਵਿੱਚ ਰਣਜੀਤ ਸਿੰਘ ਚੀਮਾ ਸੈਕਟਰ ਇੰਚਾਰਜ ਅਤੇ ਯੂਥ ਦੇ ਜੋਨ ਇੰਚਾਰਜ਼ ਸੇਵਕਪਾਲ ਸਿੰਘ ਅਤੇ ਮਨਜਿੰਦਰ ਸਿੰਘ ਸੰਧੂ ਦੀ ਅਗਵਾਹੀ ਵਿੱਚ 1 ਅਪੈ੍ਰਲ ਸੈਕੜੇ ਯੂਥ ਵਲੰਟੀਅਰ ਭਾਗ ਲੈਣਗੇ।ਇਹ ਜਾਣਕਾਰੀ ਪੱਤਰਕਾਰਾਂ ਨੂੰ ਦੇਦਿਆ ਮਨਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਨੌਜਵਾਨਾਾਂ ਵਿੱਚ ਨਵਾਂ ਪੰਜਾਬ ਮਾਰਚ ਵਿੱਚ ਸ਼ਾਮਲ ਹੋਣ ਲਈ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ।ਇਸ ਮੋਕੇ ਤੇ ਸੁਖਬੀਰ ਸਿੰਘ ਵਲਟੋਹਾ, ਬਲਜੀਤ ਸਿੰਘ ਭੰਗਾਲਾ, ਸਾਹਿਬ ਸਿੰਘ ਸਭਰਾ, ਬਲਜੀਤ ਸਿੰਘ ਅਜਾਦ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media