Friday, August 28, 2026

ਆਮ ਆਦਮੀ ਪਾਰਟੀ ਦੀ ‘ਵਿਸਾਖੀ ਰੈਲੀ’ ਲਈ ਤਲਵੰਡੀ ਸਾਬੋ ਨੂੰ ਕਾਫਲਾ ਰਵਾਨਾ

PPN1304201620

ਪੱਟੀ,13 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਵਿਧਾਨ ਸਭਾਂ ਹਲਕਾ ਪੱਟੀ ਤੋ ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਵਿਖੇ ਵਿਸਾਖੀ ਰੈਲੀ ‘ਚ ਸ਼ਾਮਲ ਹੋਣ ਲਈ ਰਣਜੀਤ ਸਿੰਘ ਚੀਮਾ ਸੈਕਟਰ ਇੰਚਾਰਜ ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਦਾ ਕਾਫਲਾ ਰਵਾਨਾ ਹੋਇਆ।ਇਸ ਮੌਕੇ ਬਿੱਕਰਮਜੀਤ ਸਿੰਘ ਸਰਕਲ ਇੰਚਾਰਜ, ਵਿਰਸਾ ਸਿੰਘ ਸਰਕਲ ਇੰਚਾਰਜ, ਅੰਗਰੇਜ ਸਿੰਘ ਸਰਕਲ ਇੰਚਾਰਜ, ਰਜਿੰਦਰ ਸਿੰਘ ਉਸਮਾ ਸਰਕਲ ਇੰਚਾਰਜ, ਸੁਖਜਿੰਦਰ ਸਿੰਘ ਚੀਮਾ, ਪੰਜਾਬ ਸਿੰਘ ਦੁਬਲੀ, ਹਰਜੀਤ ਸਿੰਘ ਚੀਮਾ, ਵਸਣ ਸਿੰਘ ਕੈਰੋ, ਅਮੋਲਕ ਸਿੰਘ, ਗਿਆਨ ਸਿੰਘ ਚੀਮਾ ਆਦਿ ਹਾਜ਼ਰ ਸਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply