Tuesday, September 29, 2026

ਸਕੂਲੀ ਬੱਚਿਆਂ ਲਈ ਕੰਪਿਊਟਰ ਲੈਂਬ ਦਾ ਉਦਘਾਟਨ

PPN2904201603ਬਠਿੰਡਾ, 29 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ਼ਹਿਰ ਦੇ ਸਥਾਨਕ ਸਕੂਲ ਗੁਰੂ ਨਾਨਕ ਦੇਵ ਪਬਲਿਕ ਸਕੂਲ ਸਿਵਲ ਸਟੇਸ਼ਨ ਵਿਖੇ ਇਕ ਕੰਪਿਊਟਰ ਲੈਂਬ ਦਾ ਉਦਘਾਟਨ ਵਲੋਂ ਕੀਤਾ ਗਿਆ।ਉਦਘਾਟਨ ਸਮਾਰੋਹ ਮੌਕੇ ਮੁੱਖ ਮਹਿਮਾਨ ਸੁਖਦੇਵ ਸਿੰਘ ਬਾਹੀਆ ਨੇ ਕਿਹਾ ਕਿ ਅੱਜ ਦਾ ਯੁੱਗ ਕੰਪਿਊਟਰ ਯੁੱਗ ਹੈ ਅਤੇ ਇਸ ਦੀ ਪੜ੍ਹਾਈ ਬੱਚਿਆਂ ਲਈ ਬਹੁਤ ਹੀ ਜਰੂਰੀ ਹੈ।ਇਸ ਮੌਕੇ ਪ੍ਰਿੰਸੀਪਲ ਸੁਖਦੇਵ ਸਿੰਘ ਸਮਾਘ, ਮੈਡਮ ਦਲਜੀਤ ਕੌਰ ਤੋਂ ਇਲਾਵਾ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੱਘ ਸੇਖੋਂ, ਮੈਨੇਜਰ ਸੁਰਜੀਤ ਸਿੰਘ ਦੋਦਾ, ਸਕੱਤਰ ਜਗਦੇਵ ਸਿੰਘ ਸਮਾਘ, ਹਰਮੀਤ ਸਿੰਘਘ ਸਮਰਾ, ਬਲਜਿੰਦਰ ਸਿੰਘ ਬਰਾੜ, ਮੇਜਰ ਸਿੰਘ ਬਰਾੜ, ਪਰਮਪਾਲ ਸਿੰਘ ਸਿੱਧੂ ਤੇਜ ਕੌਰ ਚਹਿਲ, ਅਤੇ ਹਜਾਰਾ ਸਿੰਘ ਵੀ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply