Tuesday, September 29, 2026

ਵੋਟਾਂ ਦੀ ਗਿਣਤੀ ਸਵੇਰੇ 8-00 ਵਜੇ ਸ਼ੁਰੂ ਹੋ ਕੇ ਸ਼ਾਮ ਤੱਕ ਬਣੇਗੀ ਸਰਕਾਰ

PPN150502

ਅੰਮ੍ਰਿਤਸਰ, 15 ਮਈ ( ਸੁਖਬੀਰ ਸਿੰਘ)-   ਸੰਸਦੀ ਚੋਣਾ 2014 ਲਈ ਪਈਆਂ ਵੋਟਾਂ ਦੌਰਾਨ ਈਵੀਐਮ ਮਸ਼ੀਨ ਵਿੱਚ ਬੰਦ ਨੇਤਾਵਾਂ ਦੀ ਕਿਸਮਤ ਅੱਜ 16 ਮਈ ਨੂੰ ਖੁਲੇਗੀ। ਮਿਲੀ ਜਾਣਕਾਰੀ ਅਨੁਸਾਰ ਸਭ ਤੋਂ ਪਹਿਲਾਂ 8-00 ਵਜੇ ਡਾਕ ਵਿੱਚ ਆਈਆਂ ਵੋਟ ਦੀ ਗਿਣਤੀ ਹੋਵੇਗੀ ਜਿਸ ਦੇ ਅੱਧੇ ਘੰਟੇ ਬਾਅਦ 8-30 ਵਜੇ ਈ.ਵੀ.ਐਮ ਮਸ਼ੀਆਂ ਖੋਹਲ ਕੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ । 9-30  ਤੋਂ ਚੋਣ ਰੁਝਾਣ ਆਉਣ ਅਰੰਭ ਹੋ ਜਾਣਗੇ ਅਤੇ ਸ਼ਾਮ 4-00 ਵਜੇ ਤੱਕ ਇਸ ਵਾਰ ਕਿਸ ਦੀ ਸਰਕਾਰ ਬਨਣ ਦਾ ਫੈਸਲਾ ਹੋ ਜਾਵੇਗਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply