
ਜੰਡਿਆਲਾ ਗੁਰੂ, 3 ਜੂਨ (ਹਰਿੰਦਰ ਪਾਲ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹਲਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਵੱਲੋ ਜਿਲ੍ਹਾ ਅੰਮ੍ਰਿਤਸਰ ਵਿਜੀਲੈਸ ਕਮੇਟੀ ਦੇ ਮੈਬਰਾਂ ਵਿੱਚ ਹਲਕਾ ਜੰਡਿਆਲਾ ਗੁਰੂ ਤੋ ਸੀਨੀਅਰ ਟਕਸਾਲੀ ਅਕਾਲੀ ਆਗੂ ਸਵਿੰਦਰ ਸਿੰਘ ਚੰਦੀ ਅਤੇ ਜਸਵੰਤ ਸਿੰਘ ਗਰੋਵਰ ਨੂੰ ਬਤੋਰ ਵਿਜੀਲੈਸ ਕਮੇਟੀ ਮੈਬਰ ਨਿਯੁੱਕਤ ਕੀਤਾ ਗਿਆ।ਇਸ ਉਪਰੰਤ ਵਿਧਾਇਕ ਜਲਾਲਉਸਮਾਂ ਵੱਲੋ ਸਵਿੰਦਰ ਸਿੰਘ ਚੰਦੀ ਅਤੇ ਜਸਵੰਤ ਸਿੰਘ ਗਰੋਵਰ ਨੂੰ ਸਿਰੋਪਾ ਪਾ ਕੇ ਮੂੰਹ ਮਿੱਠਾ ਕਰਵਾਇਆ ਗਿਆ ।ਇਸ ਮੋਕੇ ਸੰਨੀ ਸ਼ਰਮਾ ਵਾਈਸ ਪ੍ਰਧਾਨ, ਅਮਰਜੀਤ ਸਿੰਘ ਬੰਡਾਲਾ ਮੈਬਰ ਸ਼੍ਰੋਮਣੀ ਕਮੇਟੀ, ਵਿਵੇਕ ਸ਼ਰਮਾ ਯੂਥ ਵਿੰਗ ਪ੍ਰਧਾਨ, ਅਮਰੀਕ ਸਿੰਘ ਸੋਢੀ ਸਰਕਲ ਪ੍ਰਧਾਨ, ਜਸਪਾਲ ਸਿੰਘ ਬੱਬੂ ਕੋਸਲਰ, ਅਵਤਾਰ ਸਿੰਘ ਕਾਲਾ ਕੋਸਲਰ, ਹਰਚਰਨ ਸਿੰਘ ਬਰਾੜ ਕੋਸਲਰ, ਗੁਰਦਿਆਲ ਸਿੰਘ ਬੰਡਾਲਾ ਚੇਅਰਮੈਨ, ਮਨਿੰਦਰ ਸਿੰਘ ਮਨੀ ਬੀਸੀ ਵਿੰਗ ਪ੍ਰਧਾਨ, ਸੰਤ ਸਰੂਪ ਸਿੰਘ ਸ਼ਹਿਰੀ ਪ੍ਰਧਾਨ, ਰਾਜੀਵ ਕੁਮਾਰ ਬੱਬਲੂ ਪੀਏ ਜਲਾਲਉਸਮਾਂ, ਰਵਿੰਦਰ ਸਿੰਘ ਢਿਲੋ ਡੀ.ਐਸ.ਪੀ.ਜੰਡਿਆਲਾ, ਅਮਨਦੀਪ ਐਸ.ਐਚ.ੳ.ਜੰਡਿਆਲਾ, ਹਰਪ੍ਰੀਤ ਸਿੰਘ ਬੱਬਲੂ ਸਰਪੰਚ, ਗੁਲਜਾਰ ਸਿੰਘ ਧੀਰੇਕੋਟ ਸਰਕਲ ਪ੍ਰਧਾਨ, ਡਾ ਸੰਤੋਖ ਸਿੰਘ ਬੱਗਾ ਜਨਰਲ ਸਕੱਤਰ, ਲਖਵਿੰਦਰ ਸਿੰਘ ਸਰਪੰਚ ਤਲਾਵਾ, ਗੁਰਦੀਪ ਸਿੰਘ ਧਾਰੜ ਸਰਪੰਚ, ਲੱਡੂ ਸਰਪੰਚ ਜਾਣੀਆ ਮੇਜਰ ਸਿੰਘ ਤਲਵੰਡੀ ਡੋਗਰਾ ਸਰਪੰਚ, ਹਰਭਾਲ ਸਿੰਘ ਦੇਵੀਦਾਸਪੁਰਾ ਸਰਪੰਚ, ਬੱਚਿਤਰ ਸਿੰਘ ਬਾਲੀਆ ਸਰਪੰਚ, ਆਦਿ ਪੰਤਵੰਤੇ ਸੱਜਣ ਹਾਜਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media