Wednesday, July 8, 2026

ਹਲਕਾ ਦੱਖਣੀ ਵਿੱਚ 70 ਲੱਖ ਦੇ ਵਿਕਾਸ ਕਾਰਜ਼ਾਂ ਦਾ ਹੋਇਆ ਆਗਾਜ਼

U
U

ਅੰਮ੍ਰਿਤਸਰ, 16 ਜੂਨ (ਜਗਦੀਪ ਸਿੰਘ ਸੱਗੂ) ਹਲਕਾ ਦੱਖਣੀ ਦੀ ਵਾਰਡ ਨੰ. 37 ਦੇ ਇਲਾਕਾ ਗੁਜ਼ਰਪੁਰਾ ਦੀਆਂ ਸੜਕਾਂ ‘ਤੇ 70 ਲੱਖ ਦੀ ਲਾਗਤ ਨਾਲ ਪ੍ਰੀਮਿਕਸ ਪਾਉਣ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ ਸੀਨੀਅਰ ਅਕਾਲੀ ਆਗੂ ਨਵਦੀਪ ਸਿੰਘ ਗੋਲਡੀ, ਸੀਨੀ: ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂਵਾਲਾ ਅਤੇ ਕੋਂਸਲਰ ਬੀਬੀ ਦਲਬੀਰ ਕੌਰ, ਜ਼ਿਲਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਤੇ ਸ਼੍ਰੌਮਣੀ ਕਮੇਟੀ ਮੈਂਬਰ ਬਾਵਾ ਸਿੰਘ ਗੁਮਾਨਪੁਰਾ ਵਲੋ ਸਾਂਝੇ ਤੌਰ ‘ਤੇ ਕੀਤਾ ਗਿਆ।ਇਸ ਮੌਕੇ ਜਸਪਾਲ ਮਸੀਹ, ਰਾਜਕੁਮਾਰ ਮਲਹੋਤਰਾ ਚੇਅਰਮੈਨ, ਜਗਦੀਸ਼, ਭੋਲੂ, ਇੰਦਰਜੀਤ ਸਿੰਘ, ਦਵਿੰਦਰ ਕੁਮਾਰ, ਰਾਜਨ, ਵਿੱਕੀ, ਨਰੇਸ਼ ਕੁਮਾਰ, ਵਿਜੈ ਪ੍ਰਧਾਨ, ਮਹਾਤਮਾ ਜੀ, ਜਸਬੀਰ ਗਿੱਲ, ਸਤਿਆਨੰਦ, ਮਾਣੇਸ਼ਾਹ, ਮਨੋਜ ਪਹਿਲਵਾਨ, ਨਿਸ਼ਾਨ ਸਿੰਘ, ਸੋਨੂੰ, ਇੰਦਰ ਸਿੰਘ, ਰਾਹੁਲ, ਭੋਲੂ ਪਹਿਲਵਾਨ ਜ਼ਿਲਾ ਵਾਈਸ ਪ੍ਰੈਜੀਡੈਂਟ, ਬਾਬਾ ਰੱਤਾ, ਅਰੁਨ ਜ਼ਿਲਾ ਪ੍ਰਧਾਨ ਵਾਲਮੀਕ, ਬੈਨੀ ਮਲਹੋਤਰਾ, ਰੋਕ ਪ੍ਰਧਾਨ, ਰਿੱਚੀ ਪਹਿਲਵਾਨ, ਲਵ ਬਬੋਰੀਆ, ਹਿਮਾਂਸ਼ੂ, ਸਾਗਰ, ਸੋਨੂੰ ਪਹਿਲਵਾਨ ਸਮੇਤ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਅਕਾਲੀ ਵਰਕਰ ਮੌਜੂਦ ਸਨ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply