Friday, October 2, 2026

ਪਿੰਡ ਚੰਨਣਕੇ ਤੋ ਆਈ.ਆਈ ਐਮ ਦੇ ਨੀਂਹ ਪੱਥਰ ਮੌਕੇ ਪੁ’ਜਾ ਭਾਰੀ ਕਾਫਲਾ

PPN1906201614

ਚੌਂਕ ਮਹਿਤਾ, 19 ਜੂਨ (ਜੋਗਿੰਦਰ ਸਿੰਘ ਮਾਣਾ) – ਪਿੰਡ ਚੰਨਣਕੇ ਤੋ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਅਧੀਨ ਪੈਂਦੇ ਕਸਬੇ ਮਾਨਾਂਵਾਲਾ ਵਿਖੇ ਸਥਾਪਤ ਹੋ ਰਹੀ ਆਈ.ਆਈ ਐਮ ਦੇ ਨੀਂਹ ਪੱਥਰ ਮੌਕੇ ਸਰਪੰਚ ਸz. ਮੇਜਰ ਸਿੰਘ ਸਹੋਤਾ ਚੰਨਣਕੇ ਦੀ ਰਹਿਨੁਮਾਈ ਹੇਠ ਸ਼੍ਰਮੋਣੀ ਅਕਾਲੀ ਦਲ ਬਾਦਲ ਦਾ ਭਾਰੀ ਕਾਫਲਾ ਰਵਾਨਾ ਹੁੰਦਾ ਹੋਇਆ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply