
ਮਾਲੇਰਕੋਟਲਾ, 20 ਜੂਨ (ਹਰਮਿੰਦਰ ਸਿੰਘ ਭੱਟ) – ਸਥਾਨਕ ਪ੍ਰਸਿੱਧ ਸਮਾਜ ਸੇਵਕ ਰਮਨਦੀਪ ਸਿੰਘ ਨੌਧਰਾਣੀ ਦੀ ਅਗਵਾਈ ਹੇਠ ਰੋਜ਼ਾ ਅਫਤਾਰੀ ਕਰਵਾਈ ਗਈ।ਇਸ ਇਫਤਾਰ ਪਾਰਟੀ ਵਿੱਚ ਸਭ ਧਰਮਾਂ ਨਾਲ ਸਬੰਧਤ ਲੋਕਾਂ ਨੇ ਸ਼ਿਰਕਤ ਕੀਤੀ।ਇਸ ਇਫਤਾਰ ਪਾਰਟੀ ਦਾ ਪ੍ਰਬੰਧ ਕਰਨ ਵਾਲਿਆਂ ਵਿੱਚ ਜਗਤਾਰ ਸਿੰਘ ਫਲੌਂਡ, ਯਾਮੀਨ ਤੱਖਰ, ਧਰਮਪਾਲ ਖੁਰਦ, ਹਰਪ੍ਰੀਤ ਨੌਧਰਾਣੀ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਮੌਕੇ ਨਸੀਰ, ਲਤੀਫ, ਸ਼ਹਿਬਾਜ, ਸਾਬਰ, ਜਾਹਿਦ, ਸ਼ਾਹਨਜਰ ਸੰਗਰੂਰ, ਅਰਸ਼ਦ ਸੱਦੋਪੁਰ, ਮੋਹਨ ਖਾਂ ਨੌਧਰਾਣੀ, ਇਕਬਾਲ, ਰਹਿਮਾਨ ਗੱਫੁਰ ਤੇ ਲਿਆਲਤ ਬਿੰਜੋਕੀ ਹਾਜ਼ਰ ਸਨ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media