ਬਠਿੰਡਾ, 30 ਜੁਲਾਈ (ਅਵਤਾਰ ਸਿੰਘ ਕੈਂਥ)-ਮੁੱਖ ਮੰਤਰੀ ਪੰਜਾਬ ਸ:ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਦਿਸ਼ਾ ਨਿਰਦੇਸਾ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਅਹੁੱਦੇਦਾਰ ਦੀ ਦੂਜੀ ਲਿਸਟ ਜਾਰੀ ਕੀਤੀ ਗਈ।ਲਿਸਟ ਜਾਰੀ ਕਰਦਿਆਂ ਕਿਹਾ ਕਿ ਸਰੂਪ ਚੰਦ ਸਿੰਗਲਾ ਮੁੱਖ ਸੰਸਦੀ ਸਕੱਤਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਸ਼ਹਿਰੀ ਦੇ ਅਹੁੱਦੇਦਾਰਾ ਦਾ ਅੇਲਾਨ ਕੀਤਾ ਗਿਆ ਜਿਨ੍ਹਾਂ ਦੀ ਸੂਚੀ ਨਾਲ ਨੱਥੀ ਹੈ।ਸਰੂਪ ਚੰਦ ਸਿੰਗਲਾ ਨੇ ਬਠਿੰਡਾ ਸ਼ਹਿਰ ਵਿਖੇ ਏਮਜ ਵਰਗੇ ਹਸਪਤਾਲ ਬਣਾਏ ਜਾਣ ਤੇ ਬੀਬਾ ਹਰਸਿਮਰਤ ਕੌਰ ਬਾਦਲ ਕੇਦਰੀ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬਠਿੰਡਾ ਵਿਖੇ ਏਮਜ ਹਸਪਤਾਲ ਬਣਾਏ ਜਾਣ ਤੇ ਇਲਾਕੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲ ਸਕਣਗੀਆਂ।ਉਨ੍ਹਾਂ ਕਿਹਾ ਕਿ 926 ਕਰੋੜ ਰੁਪੈ ਦੀ ਲਾਗਤ ਨਾਲ ਬਣਾਏ ਇਸ ਹਸਪਤਾਲ ਵਿੱਚ 750 ਬਿਸਤਰਿਆਂ ਦਾ ਮਰੀਜ਼ਾਂ ਲਈ ਪ੍ਰਬੰਧ ਹੋਵੇਗਾ।ਉਨ੍ਹਾਂ ਕਿਹਾ ਕਿ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀਆ ਜਨਤਾ ਪਾਰਟੀ ਦੀ ਤੀਜੀ ਵਾਰ ਪੰਜਾਬ ਵਿੱਚ ਸਰਕਾਰ ਬਣੇਗੀ।
ਸੁਧੀਰ ਬਾਂਸਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਨਗਰ ਨਿਗਮ ਬਠਿੰਡਾ ਦੇ ਮੇਅਰ ਬਲਵੰਤ ਰਾਏ ਨਾਥ, ਡਾ. ਪ੍ਰਕਾਸ਼ ਸ਼ਰਮਾ ਜਿਲਾ ਪ੍ਰੈਸ ਸਕੱਤਰ, ਰਾਕੇਸ਼ ਸਿੰਗਲਾ ਪ੍ਰਧਾਨ ਯੂਥ ਅਕਾਲੀ ਦਲ ਬਠਿੰਡਾ ਸ਼ਹਿਰੀ, ਮਾਸਟਰ ਹਰਮੰਦਰ ਸਿੰਘ,ਬ ਲਜੀਤ ਸਿੰਘ ਰਾਜੂ ਸਰਾਂ, ਰਾਜਬਿੰਦਰ ਸਿੰਘ ਸਿੱਧੂ (ਮੈਂਬਰ ਨਗਰ ਨਿਗਮ) ਹਰਬੰਸ ਸਿੰਘ ਢਿੱਲੋਂ ਜੱਸੀ ਪੋਂ-ਵਾਲੀ, ਪ੍ਰੇਮ ਗਰਗ ਦਫਤਰ ਇੰਚਾਰਜ, ਅਮ੍ਰਿਤਪਾਲ ਸ਼ਰਮਾ, ਗੁਰਪ੍ਰੀਤ ਬੇਦੀ, ਅਮਨ ਢਿੱਲੋਂ ਆਦਿ ਹਾਜਰ ਸਨ ਦੂਜੀ ਲਿਸਟ ਵਿਚ ਕਰਮਵਾਰ ਅਹੁੱਦੇਦਾਰਾਂ ਦੇ ਨਾਮ ਇਸ ਪ੍ਰਕਾਰ ਹਨ-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਬਠਿੰਡਾ ਸ਼ਹਿਰੀ ਦੇ ਸੀਨੀਅਰ ਪ੍ਰਘਾਨ ਜਿਲ੍ਹਾ ਬਠਿੰਡਾ ਦਲਜੀਤ ਸਿੰਘ ਬਰਾੜ, ਹੰਸਰਾਜ ਮਿੱਠੂ ਸੈਕਟਰੀ ਅਤੇ ਸਵਦੇਸ਼ ਗੌਇਲ ਸੈਕਟਰੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਅਹੁੱਦੇਦਾਰ ਦੇਵਰਾਜ ਬਾਂਸਲ(ਲੱਕੀ ਗਾਰਮਿੰਟਸ), ਰਵਿੰਦਰ ਬਾਂਸਲ, ਜਸਵਿੰਦਰ ਸਿੰਘ ਜੱਸਾ, ਡਾ ਬਲਜਿੰਦਰ ਸਿੰਘ, ਦਰਸ਼ਨ ਕੁਮਰ ਬਿੱਲੂ ਵਾਇਸ ਪ੍ਰਧਾਨ ਨਿਯੁੱਕਤ ਕੀਤੇ ਹਨ। ਸ਼ਹਿਰ ਸਰਕਲ ਸੀਨੀਅਨ ਪ੍ਰਧਾਨ ਕੈਨਾਲ ਸਰਕਲ ਸ਼ਿਵਜੀ ਰਾਮ ਅਤੇ ਵਾਈਸ ਪ੍ਰਧਾਨ ਸਰਕਲ ਕੈਨਾਲ ਲਈ ਤੇਜਾ ਸਿੰਘ ਬਰਾੜ,ਕ੍ਰਿਸ਼ਨ ਕੁਮਾਰ,ਕ੍ਰਿਸ਼ਨ ਲਾਲ, ਸੈਕਟਰੀ ਕੈਨਾਲ ਸਰਕਲ ਲਖਵੀਰ ਸਿੰਘ,ਡਾ: ਪ੍ਰਵੀਨ ਕੁਮਾਰ, ਸਰਕਲ ਸਿਵਲ ਲਾਈਨ ਵਾਈਸ ਪ੍ਰਧਾਨ ਡਾ: ਪ੍ਰਵੀਨ ਕੁਮਾਰ, ਸਰਕਲ ਸਿਵਲ ਲਾਈਨ ਵਾਈਸ ਪ੍ਰਧਾਨ ਕਾਕਾ ਜੀ ਬਸੰਤ ਵਿਹਾਰ, ਤਰਸੇਮ ਡੀਪੂਵਾਲੇ, ਸੁਭਾਸ ਬਾਂਸਲ ਸਰਕਲ ਸਿਵਲ ਲਾਈਨ ਸੈਕਟਰੀ, ਸਰਕਲ ਕੋਤਵਾਲੀ, ਵਾਈਸ ਪ੍ਰਧਾਨ ਸ਼ਾਮਲਾਲ ਕਲਾਥ ਮਾਰਕਿਟ, ਸੰਜੈ ਕੁਮਾਰ ਸੋਨੀ, ਅਭੈ ਕੁਮਾਰ ਜੈਨ, ਵਿਨੋਦ ਸ਼ਰਮਾਂ ਨਵੀ ਬਸਤੀ, ਸ਼ਾਮਲਾਲ ਸ਼ਰਮਾਂ, ਸਰਕਲ ਕੋਤਵਾਲੀ ਵਾਈਸ ਪਧਾਨ ਸੰਦੀਪ ਕੁਮਾਰ (ਹੈਪੀ), ਸਰਕਲ ਕੋਤਵਾਲੀ ਜੁਆਇੰਟ ਸੈਕਟਰੀ ਪ੍ਰਵੇਸ ਕੁਮਾਰ ਕੱਕੜ, ਸਰਕਲ ਕੋਤਵਾਲੀ, ਸੈਕਟਰੀ ਹਰਜਿੰਦਰ ਸਿੰਘ ਜੋਹਲ ਮੇਲਾ ਮਾਲ ਰੋਡ, ਸਰਕਲ ਕੋਤਵਾਲੀ ਜੁਆਇੰਟ ਸੈਕਟਰੀ ਸੰਜੀਵ ਅਗਰਵਾਲ, ਸਰਕਲ ਕੋਤਵਾਲੀ ਸੈਕਟਰੀ ਰਾਕੇਸ਼ ਭਾਂਰਗੋ, ਰਾਧੈ ਸ਼ਾਮ ਪ੍ਰੋਪਰਿਟੀ, ਸਰਕਲ ਕੈਂਟ ਸੀਨੀਅਰ ਪ੍ਰਧਾਨ ਰਾਜ ਕੁਮਾਰ ਮਾਡਲ ਟਾਊਨ, ਸਰਕਲ ਕੈਨਾਲ ਵਾਈਸ ਪ੍ਰਧਾਨ ਨੰਦ ਸਿੰਘ, ਗੁਰਜੰਟ ਸਿੰਘ, ਸਰਕਲ ਕੈਨਾਲ ਵਾਈਸ ਪ੍ਰਧਾਨ ਸੁਰਿੰਦਰ ਕੁਮਾਰ, ਸੰਭੂ ਕੁਮਾਰ ਜੋਗੀ ਨਗਰ, ਸਰਕਲ ਕੈਨਾਲ ਪ੍ਰਧਾਨ ਬੀ.ਸੀ ਵਿੰਗ ਮਹਿੰਦਰ ਸਿੰਘ ਫੁੱਲੋਮਿੱਠੀ, ਸਰਕਲ ਥਰਮਲ ਸੀਨੀ ਪ੍ਰਧਾਨ ਨਾਇਬ ਸਿੰਘ ਬਰਾੜ, ਸਰਕਲ ਥਰਮਲ ਵਾਈਸ ਪ੍ਰਧਾਨ ਸੁਰਿੰਦਰ ਕੁਮਾਰ ਅੰਬਾਂ, ਦਰਸ਼ਨ ਸਿੰਘ ਬੱਲਾਰਾਮ ਨਗਰ ਸਰਕਲ ਸਿਵਲ ਲਾਈਨ ਵਾਈਸ ਪ੍ਰਧਾਨ ਬੀ ਸਿੰਘ ਪੁੱਤਰ ਜਸ਼ਵੰਤ ਸਿੰਘ, ਸੀਨੀਅਰ ਪ੍ਰਧਾਨ ਵਾਰਡ ਨ: 2 ਗੁਰਬਚਨ ਸਿੰਘ ਅਤੇ ਜਨਰਲ ਸੈਕਟਰੀ ਵਾਰਡ ਨੰਬਰ 2 ਲਛਮਣ ਸਿੰਘ ਨਿਯੁਕਤ ਕੀਤੇ ਹਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media