Wednesday, October 7, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਇਦ-ਉਲ- ਜੂਹਾ (ਬਕਰੀਦ) ਦੀ ਛੁੱਟੀ 13 ਸਤੰਬਰ ਨੂੰ

ਅੰਮ੍ਰਿਤਸਰ 09 ਸਤੰਬਰ (ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਇਦ- ਉ ਜੂਹਾ (ਬਕਰੀਦ) ਦੀ ਗਜ਼ਟਿਡ ਛੁੱਟੀ 12 ਸਤੰਬਰ (ਸੋਮਵਾਰ) ਦੀ ਬਜਾਏ ਮਿਤੀ 13 ਸਤੰਬਰ (ਮੰਗਲਵਾਰ) ਨੂੰ ਹੋਵੇਗੀ ਅਤੇ ਮਿਤੀ 12 ਸਤੰਬਰ ਦਿਨ (ਸੋਮਵਾਰ) ਨੂੰ ਯੂਨੀਵਰਸਿਟੀ ਆਮ ਕੰਮ ਵਾਲੇ ਦਿਨ੍ਹਾਂ ਵਾਂਗ ਖੁੱਲੀ ਰਹੇਗੀ। ਰਜਿਸਟਰਾਰ ਪ੍ਰੋਫੈਸਰ ਸ਼ਰਨਜੀਤ ਸਿੰਘ ਢਿੱਲੋ ਨੇ ਦੱਸਿਆ ਕਿ ਇਹ ਛੁੱਟੀ ਯੂਨੀਵਰਸਿਟੀ ਕੈਂਪਸ ਦੇ ਨਾਨ-ਟੀਚਿੰਗ ਵਿਭਾਂਗਾ ਅਤੇ ਪ੍ਰਬੰਧਕੀ ਬਲਾਕ ਦੀਆਂ ਸ਼ਖਾਵਾਂ, ਰੀਜ਼ਨਲ ਕੈਂਪਸ (ਨਾਨ-ਟੀਚਿੰਗ) ਵਿਖੇ ਵੀ ਰਹੇਗੀ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply