ਚੌਂਕ ਮਹਿਤਾ, 8 ਅਕਤੂਬਰ (ਜੋਗਿੰਦਰ ਸਿੰਘ ਮਾਣਾ) – ਇਥੋਂ ਨੇੜਲੇ ਪਿੰਡ ਖੈੜਾ ਥਾਣੇਵਾਲ ਦੇ ਸਰਪੰਚ ਸੂਰਤਾ ਸਿੰਘ ਦੀ ਜਾਣਕਾਰੀ ਮੁਤਾਬਿਕ ਦਿਮਾਗੀ ਤੌਰ ਤੇ ਪ੍ਰੇਸ਼ਾਨ ਵਿਅਕਤੀ ਕੁਲਵੰਤ ਸਿੰਘ ਕੱਤੂ (42) ਸਾਲ ਜੋ ਕਿ 2 ਅਕਤੂਬਰ ਨੂੰ ਬਿਨਾਂ ਦੱਸੇ ਘਰੋਂ ਚਲਾ ਗਿਆ ਸੀ, ਜਿਸ ਦਾ ਅਜੇ ਤੱਕ ਕੋਈ ਪਤਾ ਨਹੀਂ ਚਲਿਆ ਹੈ। ਸਰਪੰਚ ਸੂਰਤਾ ਸਿੰਘ ਨੇ ਦੱਸਿਆ ਲੱਭਦਿਆਂ ਲੁਭਾਉਂਦਿਆਂ ਕੁਲਵੰਤ ਸਿੰਘ ਦਾ ਸਾਈਕਲ ਅਤੇ ਕੱਪੜੇ ਗੁ: ਚਿੱਟੇ ਸ਼ੇਰ ਦਰਿਆ ਬਿਆਸ ਨੇੜਿਉਂ ਮਿਲੇ ਹਨ।ਉਹਨਾਂ ਦੱਸਿਆ ਕੇ ਪੁਲਿਸ ਵੀ ਉਪਰੋਕਤ ਵਿਅਕਤੀ ਦੀ ਭਾਲ ਵਿਚ ਜੁੱਟੀ ਹੋਈ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media