Wednesday, September 30, 2026

ਪੱਤਰਕਾਰ ਤੇ ‘ਸਫ਼ਲਤਾ ਦਾ ਸਕਸੈਸ’ ਅਕੈਡਮੀ ਦੇ ਸੰਚਾਲਕ ਵਿਨੀਤ ਅਰੋੜਾ ਦੀ ਦਾਦੀ ਦਾ ਦਿਹਾਂਤ

ppn1010201610

ਫਾਜ਼ਿਲਕਾ, 10 ਅਕਤੂਬਰ (ਵਨੀਤ ਅਰੋੜਾ)- ਪੱਤਰਕਾਰ ਅਤੇ ਸਫ਼ਲਤਾ ਦਾ ਸਕਸੈਸ ਅਕੈਡਮੀ ਦੇ ਸੰਚਾਲਕ ਵਿਨੀਤ ਅਰੋੜਾ ਦੀ ਦਾਦੀ ਅਤੇ ਹਨੂੰਮਾਨ ਮੰਦਰ ਫਾਜ਼ਿਲਕਾ ਦੇ ਸਾਬਕਾ ਮੀਤ ਪ੍ਰਧਾਨ ਸਵ: ਓਮ ਪ੍ਰਕਾਸ਼ ਅਰੋੜਾ ਅਤੇ ਨਿਊ ਜਨਤਾ ਮਾਡਲ ਸਕੂਲ ਫਾਜ਼ਿਲਕਾ ਦੀ ਪ੍ਰਿੰਸੀਪਲ ਊਸ਼ਾ ਸੇਠੀ ਦੀ ਮਾਤਾ ਸ਼ੀਲਾ ਦੇਵੀ ਜਿਨ੍ਹਾਂ ਦਾ ਕੱਲ ਅਚਾਨਕ ਦੇਹਾਂਤ ਹੋ ਗਿਆ ਸੀ, ਦਾ ਅੱਜ ਗਮਗੀਨ ਮਹੋਲ ਵਿਚ ਸਥਾਨਕ ਸ਼ਿਵਪੁਰੀ ਵਿਚ ਅੰਤਿਮ ਸੰਸਕਾਰ ਕੀਤਾ ਗਿਆ ਅਤੇ 12 ਅਕਤੂਬਰ ਬੁੱਧਵਾਰ ਨੂੰ ਸਵੇਰੇ 8.30 ਵਜੇ ਫੁੱਲ ਚੁੱਗਣ ਦੀ ਰਸਮ ਕੀਤੀ ਜਾਵੇਗੀ ਅਤੇ ਉਸੇ ਦਿਨ ਦੁਪਹਿਰ 12ੇ.00 ਤੋਂ 1.00 ਵਜੇ ਤੱਕ ਸਾਧੂ ਆਸ਼ਰਮ ਫਾਜ਼ਿਲਕਾ ਵਿਚ ਰਸਮ ਦਹਾਕਾ ਹੋਵੇਗਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply