Friday, July 24, 2026

ਪਿੰਡ ਵਡਾਲਾ ਜੌਹਲ ਵਿਖੇ ਲ਼ਗਾਤਰ ਤੀਜੇ ਸਾਲ ਰਾਮਲੀਲਾ ਅਯੋਜਿਤ

ਗਹਿਰੀ ਮੰਡੀ, 10 ਅਕਤੂਬਰ (ਡਾ. ਨਰਿੰਦਰ ਸਿੰਘ)  – ਇਥੋਂ ਨੇੜਲੇ ਪਿੰਡ ਵਡਾਲਾ ਜੌਹਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮਲੀਲਾ ਬੜੇ ਵਧੀਆ ਤਰੀਕੇ ਨਾਲ ਕਰਵਾਈ ਗਈ।ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ੫ ਦਿਨ ਲਗਾਤਾਰ ਕਰਵਾਈ ਗਈ ਰਾਮ ਲੀਲਾ ਵੇਖਣ ਲਈ ਨੇੜਲੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਸ਼ਮੂਲੀਆ ਕੀਤੀ ਅਤੇ ਪੰਜੇ ਦਿਨ ਚਾਹ ਅਤੇ ਮਠਿਾਈਆਂ ਵਰਤਦੀਆਂ ਰਹੀਆਂ।ਰਾਮ ਲੀਲਾ ਦੌਰਾਨ ਵੱਖ ਵੱਖ ਕਲਾਕਾਰਾਂ ਨੇ ਬਹੁਤ ਹੀ ਮਿਹਨਤ ਨਾਲ ਮਰਿਆਦਾ ਪ੍ਰਸ਼ੋਤਮ ਭਗਵਾਨ ਰਾਮ ਜੀ ਦੀ ਜੀਵਨ ਲੀਲਾ ਦਾ ਪ੍ਰਦਰਸ਼ਨ ਕੀਤਾ, ਜਿਸ ਦਾ ਪਿੰਡ ਵਾਸੀ ਬਜੁੱਰਗ- ਨੌਜਵਾਨ ਇਸਤਰੀ ਤੇ ਬੱਚੇ ਪੁਰਸ਼ ਦੇਰ ਰਾਤ ਤੱਕ ਆਨੰਦ ਮਾਣਦੇ ਰਹੇ।

ppn1010201618

ਇਹ ਰਾਮ ਲੀਲਾ ਦੇ ਅਯੋਜਨ ਵਿੱਚ ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ ਲਾਟੂ, ਗੁਰਮੀਤ ਸਿੰਘ, ਨਿਰਵੈਰ ਸਿੰਘ, ਰਾਜਵਿੰਦਰ ਸਿੰਘ ਰਾਜਾ, ਅਕਾਸ਼ਦੀਪ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਹਰਜਿੰਦਰ ਸਿੰਘ ਜਿੰਦਾ, ਅਕਸ਼, ਲਾਲ, ਲਵ, ਗਗਨ, ਸੱਬੂ, ਸ਼ੇਰਾ, ਗੁਰਜੰਟ, ਮਨਪ੍ਰੀਤ ਮੰਨੂ ਆਦਿ ਦਾ ਅਹਿਮ ਯੋਗਦਾਨ ਰਿਹਾ।
ppn1010201619

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply