Saturday, October 10, 2026

ਟੋਨ ਐਂਡ ਸ਼ੇਪ ਮਹਿਲਾ ਹੈਲਥ ਕਲੱਬ ਦਾ ਡੈਨੀ ਨੇ ਕੀਤਾ ਉਦਘਾਟਨ

ppn1610201612
ਜੰਡਿਆਲਾ ਗੁਰੂ, 16 ਅਕਤੂਬਰ (ਹਰਿੰਦਰ ਪਾਲ ਸਿੰਘ)- ਨਵੇਂ ਬਣੇ ਟੋਨ ਐਂਡ ਸ਼ੇਪ ਮਹਿਲਾ ਹੈਲਥ ਕਲੱਬ ਦਾ ਉਦਘਾਟਨ ਕਾਂਗਰਸ ਪਾਰਟੀ ਦੇ ਆਗੂ ਅਤੇ ਹਲਕਾ ਜੰਡਿਆਲਾ ਦੇ ਇੰਚਾਰਜ ਸੁਖਵਿੰਦਰ ਸਿੰਘ ਡੈਨੀ ਨੇ  ਰਿਬਨ ਕੱਟ ਕੇ ਕੀਤਾ ।ਇਸ ਮੌਕੇ ਆਸ਼ੂ ਵਿਨਾਇਕ, ਸੰਜੀਵ ਕੁਮਾਰ ਲਵਲੀ, ਚਾਚਾ ਦਰਸ਼ਨ ਸਿੰਘ, ਐਡਵੋਕੇਟ ਅਮਿਤ ਕੁਮਾਰ, ਮਨਜੀਤ ਸਿੰਘ ਪੱਪੀ, ਸੰਜੀਵ ਕੁਮਾਰ ਹੈਪੀ, ਰਘੁਰਾਜ, ਲਾਲੀ ਚੋਪੜਾ, ਰਿੰਪੂ ਜੈਨ,
ਕੁਲਵਿੰਦਰ ਸਿੰਘ ਕਿੰਦਾ, ਹੈਪੀ ਕੌਸਲਰ, ਸੁਖਜਿੰਦਰ ਸਿੰਘ ਗੋਲਡੀ ਅਤੇ ਹੋਰ ਹਾਜ਼ਿਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply