
ਸੰਦੌੜ, 17 ਅਕਤੂਬਰ (ਭੱਟ ਹਰਮਿੰਦਰ ਸਿੰਘ)- ਜਿਲਾ੍ਹ ਪੁਲਿਸ਼ ਮੁਖੀ ਸ੍ਰੀ ਪ੍ਰਿਤਪਾਲ ਸਿੰਘ ਥਿੰਦ ਦੇ ਦਿਸਾ ਨਿਰਦੇਸ਼ਾ ਅਨੁਸਾਰ ਥਾਣਾ ਸੰਦੌੜ ਦੇ ਵਿੱਚ ਭਿੰਦਰ ਸਿੰਘ ਨੇ ਬਤੌਰ ਮੁੱਖ ਮੁਨਸੀ ਚਾਰਜ ਸੰਭਾਲ ਲਿਆ ਹੈ।ਇਸ ਮੌਕੇ ਥਾਣਾ ਸ਼ੇਰਪੁਰ ਤੋਂ ਬਦਲ ਕੇ ਆਏ ਨਵਨਿਯੁਕਤ ਮੁਨਸੀ ਭਿੰਦਰ ਸਿੰਘ ਨੇ ਕਿਹਾ ਕਿ ਉਹ ਲੋਕਾਂ ਦੀ ਸੇਵਾ ਵਿੱਚ ਹਰ ਸ਼ਮੇ ਹਾਜ਼ਰ ਹਨ।ਇਸ ਮੌਕੇ ਐਸ.ਐਚ.ਓ. ਅਮਨਪਾਲ ਸਿੰਘ ਵਿਰਕ, ਏ.ਐਸ.ਆਈ, ਖਲੀਲ ਖਾਂ, ਏ.ਐਸ.ਆਈ ਦਰਸਨ ਸਿੰਘ, ਏ.ਐਸ.ਆਈ. ਬਸ਼ੀਰ ਖਾਂ, ਏ.ਐਸ.ਆਈ ਰਘਵੀਰ ਸਿੰਘ,ਹੌਲਦਾਰ ਰਵਿੰਦਰ ਸਿੰਘ ਅਤੇ ਰੀਡਰ ਕਪਤਾਨ ਸਿੰਘ ਆਦਿ ਮੁਲਾਜ਼ਮ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media