Friday, March 6, 2026

ਕਰਵਾ ਚੌਥ ਦਾ ਤਿਓਹਾਰ ਮੌਕੇ ਸੁਹਾਗਣਾਂ ਨੇ ਕੀਤੀ ਪੂਜਾ ਅਰਚਨਾ

ppn1910201620
ਅੰਮ੍ਰਿਤਸਰ, 19 ਅਕਤੂਬਰ (ਪੰਜਾਬ ਪੋਸਟ ਬਿਊਰੋ) ਆਪਣੇ ਪਤੀ ਦੇਵ ਦੀ ਲੰਮੀ ਉਮਰ ਦੀ ਕਾਮਨਾ ਕਰਨ ਲਈ ਮਨਾਏ ਜਾਂਦੇ ਸੁਹਾਗਣਾਂ ਦੇ ਤਿਓਹਾਰ ਕਰਵਾ ਚੌਥ ਮੌਕੇ ਸਥਾਨਕ ਮਜੀਠਾ ਰੋਡ ਸਥਿਤ ਗੋਕਲ ਵਿਹਾਰ ਵਿਖੇ ਰੀਤੂ ਸਹਿਗਲ, ਸਰਿਤਾ ਸ਼ਰਮਾ, ਰਾਬੀਆ, ਡਿੰਪਲ, ਭਾਰਤੀ, ਨੀਲੀ, ਕਸ਼ਿਸ਼ ਸ਼ਰਮਾ, ਦੀਪਕਾ ਆਦਿ ਨੇ ਕਰਵਾ ਚੌਥ ਦਾ ਵਰਤ ਰੱਕਿਆ ਅਤੇ ਮੰਦਰ ਵਿੱਚ ਜਾ ਕੇ ਪੁਜਾ ਅਰਚਨਾ ਕਰ ਕੇ ਆਪੇ ਪਤੀ ‘ਤੇ ਪਰਿਵਾਰ ਦੀ ਮੰਗਲ ਕਾਮਨਾ ਕੀਤੀ। ਇਸ ਉਪਰੰਤ ਉਨਾਂ ਨੇ ਮਿਲ ਕੇ ਕਰਵਾ ਵੀ ਵਟਾਇਆ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply