Tuesday, September 29, 2026

ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਸਬੰਧੀ ਚੰਨਣਕੇ ਤੋ ਬੱਸਾਂ ਦਾ ਭਾਰੀ ਕਾਫਲਾ ਰਵਾਨਾ

ppn0111201616
ਚੌਂਕ ਮਹਿਤਾ, 1 ਨਵੰਬਰ (ਜੋਗਿੰਦਰ ਸਿੰਘ ਮਾਣਾ) – ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਸਬੰਧੀ ਅੰਮ੍ਰਿਤਸਰ ਵਿਖੇ ਰੱਖੇ ਸਮਾਗਮ ਦੌਰਾਨ ਪਿੰਡ ਚੰਨਣਕੇ ਦੇ ਸਰਪੰਚ ਮੇਜਰ ਸਿੰਘ ਸਹੋਤਾ ਪਿੰਡ ਚੰਨਣਕੇ ਤੋ ਬੱਸਾਂ ਦਾ ਭਾਰੀ ਕਾਫਲਾ ਰਵਾਨਾ ਕਰਦੇ ਹੋਏ ਬਾਬਾ ਸੁਖਵੰਤ ਸਿੰਘ ਚੰਨਣਕੇ, ਸਾਹਿਬ ਸਿੰਘ ਸਾਬੀ ਯੂਥ ਸਕੱਤਰ, ਕੁਲਵਿੰਦਰ ਸਿੰਘ ਮਿੱਠਾ ਯੂਥ ਸਕੱਤਰ ਮਾਝਾ ਆਦਿ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply