Monday, October 12, 2026

ਸਬ ਸਟੇਸ਼ਨ ਸਟਾਫ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ

ppn1611201617ਫਾਜ਼ਿਲਕਾ, 16 ਨਵੰਬਰ (ਵਿਨੀਤ ਅਰੋੜਾ)- ਸਬ ਸਟੈਸ਼ਨ ਸਟਾਫ਼ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਸੂਬਾਈ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤੇ ਉਪਮੰਡਲ ਪੀ ਐਡ ਐਮ ਮਲੋਟ ਵੱਲੋਂ ਮੰਡੀ ਅਰਨੀਵਾਲਾ ਵਿਚ ਮੀਟਿੰਗ ਕਰਕੇ ਚੋਣ ਕੀਤੀ ਗਈ। ਮੀਟਿੰਗ ਦੌਰਾਨ ਜਸਵੰਤ ਸਿੰਘ ਨੂੰ ਪ੍ਰਧਾਨ, ਨਾਨਕ ਸਿੰਘ ਨੂੰ ਮੀਤ ਪ੍ਰਧਾਨ, ਸੋਮਵੀਰ ਡੱਬਵਾਲੀ ਢਾਬ ਨੂੰ ਸਕੱਤਰ, ਦੇਵ ਦੱਤ ਕੰਧਵਾਲਾ ਹਾਜ਼ਰ ਖਾਂ ਨੂੰ ਸਹਾਇਕ ਸਕੱਤਰ, ਵਿਨੋਦ ਕੁਮਾਰ ਅਰਨੀਵਾਲਾ ਨੂੰ ਖਜ਼ਾਨਚੀ, ਅਮਰੀਕ ਸਿੰਘ ਮਿੱਢਾ ਨੂੰ ਸਹਾਇਕ ਖਜ਼ਾਨਚੀ, ਅਮਰੀਕ ਸਿੰਘ ਨੂੰ ਦਫ਼ਤਰ ਸਕੱਤਰ, ਚੇਤਨ ਰਾਮ ਸੰਗਠਨ ਸਕੱਤਰ, ਗੁਰਦੇਵ ਸਿੰਘ ਅੋਲਖ ਨੂੰ ਲੀਗਲ ਐਡਵਾਇਜ਼ਰ ਨਿਯੁਕਤ ਕੀਤਾ ਗਿਆ। ਇਸ ਮੌਕੇ ਮੰਡਲ ਕਮੇਟੀ ਫਾਜ਼ਿਲਕਾ ਵੱਲੌਂ ਮੰਡਲ ਪ੍ਰਧਾਨ ਸੁਖਵਿੰਦਰ ਭਗਤ, ਮੀਤ ਪ੍ਰਧਾਨ ਰੋਸ਼ਨ ਲਾਲ ਮਦਾਨ, ਸਕੱਤਰ ਹਰਦੇਵ ਕਾਠਗੜ੍ਹ, ਖਜ਼ਾਨਚੀ ਰਾਜ ਸਿੰਘ ਹਾਜ਼ਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply