
ਬਟਾਲਾ, 1 ਜੂਨ (ਬਰਨਾਲ) – ਵਿਸ਼ਵ ਭਰ ਵਿਚ ਪੰਜਵੀ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਤੇ ਮਿਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ।ਜੋਗੀ ਚੀਮਾ ਦੀ ਸਾਧ ਸੰਗਤ ਵੱਲੋ ਵੀ ਸਵੇਰ ਤੋ ਹੀ ਛਬੀਲ ਦਾ ਆਯੋਜਨ ਕੀਤਾ ।ਸਾਰਾ ਦਿਨ ਗੁਰੂ ਜੀ ਦੀ ਮਹਿਮਾ ਵਿਚ ਕੀਰਤਨ ਚਲਦਾ ਰਿਹਾ।ਭਾਰੀ ਗਿਣਤੀ ਵਿਚ ਸੰਗਤਾਂ ਨੇ ਸੇਵਾ ਕਰਕੇ ਆਪਣਾ ਜੀਵਨ ਸਫਲ ਬਣਾਂਇਆ।ਇਸ ਅਵਸਰ ‘ਤੇ ਮੁਖ ਤੌਰ ‘ਤੇ ਪ੍ਰਧਾਨ ਸਰਨਜੀਤ ਸਿੰਘ ਨੀਟਾ, ਪਰਦੀਪ ਸਿੰਘ, ਰਵੀ, ਰਣਯੌਧ ਸਿੰਘ, ਲੱਕੀ, ਪਰਮੋਧ ਕੁਮਾਰ, ਸੰਨੀ, ਹਰਮਨ ਚੀਮਾ, ਬੱਟੀ, ਬਾਊ, ਮਨਜਿੰਦਰ ਸਿੰਘ ਲਾਡੀ, ਮਨਦੀਪ ਸਿੰਘ ਚੀਮਾ ਅਦਿ ਨੇ ਸੇਵਾ ਕਰਕੇ ਜਨਮ ਸਫਲਾ ਕੀਤਾ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media