Tuesday, July 21, 2026

ਸੁਖਵਿੰਦਰ ਭਗਤ ਬਣੇ ਪੀ.ਐਡ.ਐਮ ਮੰਡਲ ਫਾਜ਼ਿਲਕਾ ਦੇ ਪ੍ਰਧਾਨ

ppn2011201610ਫਾਜ਼ਿਲਕਾ, 20 ਨਵੰਬਰ (ਵਿਨੀਤ ਅਰੋੜਾ) – ਸਬ ਸਟੇਸ਼ਨ ਸਟਾਫ਼ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਸਟੇਟ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਟੇਟ ਕਮੇਟੀ ਦੇ ਜਨਰਲ ਸਕੱਤਰ ਜਗਜੀਤ ਕੰਡਾ ਦੀ ਅਗਵਾਈ ਵਿਚ ਅੱਜ ਇੱਥੇ ਮੀਟਿੰਗ ਕਰਕੇ ਪੀ ਐਂਡ ਐਮ ਮੰਡਲ ਫਾਜ਼ਿਲਕਾ ਦੀ ਚੋਣ ਕਰਵਾਈ ਗਈ।ਮੀਟਿੰਗ ਦੌਰਾਨ ਸਰਵਸੰਮਤੀ ਨਾਲ ਹੋਈ ਚੋਣ ਵਿਚ ਸੁਖਵਿੰਦਰ ਭਗਤ ਨੂੰ ਪ੍ਰਧਾਨ, ਸੁਖਵੀਰ ਸਿੰਘ ਮਿੱਢਾ ਨੂੰ ਮੀਤ ਪ੍ਰਧਾਨ, ਪ੍ਰਦੀਪ ਕਮਾਰ ਐਸਐਸਏ ਡੱਬਵਾਲੀ ਢਾਬ ਨੂੰ ਸਕੱਤਰ, ਅੰਗ੍ਰੇਜ਼ ਚੰਦ ਘਟਿਆਂ ਵਾਲੀ ਨੂੰ ਸਹਾਇਕ ਸਕੱਤਰ, ਹਰਦੇਵ ਸਿੰਘ ਐਸਐਸਏ ਵੈਰੋਕੇ ਨੂੰ ਖਜ਼ਾਨਚੀ, ਵਿਜੈ ਕੁਮਾਰ ਐਸਐਸਏ ਡੱਬਵਾਲੀ ਢਾਬ ਨੂੰ ਦਫ਼ਤਰ ਸਕੱਤਰ ਅਤੇ ਰੋਸ਼ਨ ਲਾਲ ਮਦਾਨ ਨੂੰ ਪ੍ਰੈਸ ਸਕੱਤਰ ਨਿਯੁੱਕਤ ਕੀਤਾ ਗਿਆ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply