Friday, November 6, 2026

ਪ੍ਰਧਾਨ ਮੁਫਤੀ ਮੁਹੰਮਦ ਖਲੀਲ ਕਾਸਮੀ ਦੇ ਛੋਟੇ ਭਰਾ ਹਾਫਿਜ ਮੁਹੰਮਦ ਇਸਹਾਕ ਦਾ ਦਿਹਾਂਤ

ਮਾਲੇਰਕੋਟਲਾ, 6 ਦਸੰਬਰ (ਹਰਮਿੰਦਰ ਸਿੰਘ ਭੱਟ) – ਸੂਫੀ ਮੁਹੰਮਦ ਇਸਮਾਇਲ ਮੁਹੱਲਾ ਖਟੀਕਾਂ ਦੇ ਸਪੁੱਤਰ ਜਮੀਅਤ ਉਲ ਉਲਮਾ-ਏ-ਹਿੰਦ ਪੰਜਾਬ ਦੇ ਸੂਬਾ ਪ੍ਰਧਾਨ ਮੁਫਤੀ ਮੁਹੰਮਦ ਖਲੀਲ ਕਾਸਮੀ ਦੇ ਛੋਟੇ ਭਰਾ ਹਾਫਿਜ ਮੁਹੰਮਦ ਇਸਹਾਕ (50) ਦਾ ਦਿਹਾਂਤ ਹੋ ਗਿਆ।ਮਰਹੂਮ ਦੀ ਕੋਈ ਰਸਮ-ਏ-ਕੁੱਲ ਨਹੀਂ ਹੋਵੇਗੀ, ਸਗੋਂ ਉਨ੍ਹਾਂ ਦੀ ਰਿਹਾਇਸ਼ਗਾਹ ਤੇ ਤਿੰਨ ਦਿਨ ਅਫਸੋਸ ਪ੍ਰਗਟ ਕੀਤਾ ਜਾਵੇਗਾ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply