
ਫਾਜਿਲਕਾ, 4 ਜੂਨ (ਵਿਨੀਤ ਅਰੋੜਾ) – ਸਥਾਨਕ ਜੋਤੀ ਕਿਡ ਕੇਅਰ ਹੋਮ ਪਲੇ ਵੇ ਸਕੂਲ ਵਿੱਚ ਚੱਲ ਰਹੇ ਸਮਰ ਕੈਂਪ ਵਿੱਚ ਤੀਸਰੇ ਦਿਨ ਬੱਚਿਆਂ ਨੇ ਸਵੀਮਿੰਗ ਦਾ ਆਨੰਦ ਲਿਆ । ਜਾਣਕਾਰੀ ਦਿੰਦੇ ਸਕੂਲ ਦੇ ਪ੍ਰਿਸੀਪਲ ਰਿੰਪੂ ਖੁਰਾਨਾ ਨੇ ਦੱਸਿਆ ਕਿ ਬੱਚਿਆਂ ਨੂੰ ਵੱਖ ਵੱਖ ਤਰਾਂ ਦੀ ਵਾਟਰ ਗੇਮਸ ਕਰਵਾਈ ਗਈ ।ਬੱਚਿਆਂ ਨੇ ਖੂਬ ਮਸਤੀ ਧਮਾਲ ਕੀਤਾ ।ਸਮਰ ਕੈਂਪ ਵਿੱਚ ਡਾਂਸ ਕਲਾਸ ਅਤੇ ਪੇਂਟਿਗ ਅਤੇ ਮਿਊਜਿਕ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ ।ਇੱਥੇ ਬੱਚੇ ਆਪਣੀ ਆਪਣੀ ਪ੍ਰਤੀਭਾ ਨਿਖਾਰ ਸੱਕਦੇ ਹੈ ।ਪ੍ਰਿੰਸੀਪਲ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਸਮੇਂ ਸਮੇਂ ਤੇ ਅਜਿਹੇ ਸਮਰ ਕੈਂਪ ਦਾ ਪ੍ਰਬੰਧ ਕੀਤਾ ਜਾਵੇਗਾ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media